(Source: ECI/ABP News)
ਕੈਪਟਨ ਨੇ ਗਿਣਵਾਏ ਰਿਸ਼ਤੇ, ਸਿੱਧੂ ਨੇ ਚੁਣੇ ਮੁੱਦੇ
ਬਿਨਾਂ ਮੁਆਫੀ ਹੀ ਸਿੱਧੂ ਨੂੰ ਮਿਲੇ ਕੈਪਟਨ
ਦੋਵੇਂ ਇਕੱਠੇ ਮੰਚ ‘ਤੇ ਬੈਠੇ ਸਨ ਕੈਪਟਨ ਅਤੇ ਸਿੱਧੂ
ਮਜ਼ਬੂਰੀਆਂ ਨੇ ਘਟਾ ਦਿੱਤੀਆਂ ਦੋਵਾਂ ਦੀਆਂ ਦੂਰੀਆਂ
ਹੱਥ ਜੋੜ ਕੇ ਕੈਪਟਨ-ਸਿੱਧੂ ਨੇ ਇੱਕੋ ਦੂਜੇ ਦਾ ਕੀਤਾ ਸਵਾਗਤ
ਕੈਪਟਨ ਦੇ ਚਾਹ ਵਾਲੇ ਸੱਦੇ ‘ਤੇ ਪੰਜਾਬ ਭਵਨ ਪਹੁੰਚੇ ਸਿੱਧੂ
ਸਿੱਧੂ ਦੇ ਸੱਦੇ ‘ਤੇ ਪੰਜਾਬ ਕਾਂਗਰਸ ਭਵਨ ਪਹੁੰਚੇ ਕੈਪਟਨ
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਦਿੱਤੀਆਂ ਵਧਾਈਆਂ
ਨਵਜੋਤ ਸਿੱਧੂ ਨੇ 18 ਪੁਆਇੰਟ ਏਜੰਡੇ ਨੂੰ ਪੂਰਾ ਕਰਨ ‘ਤੇ ਦਿੱਤਾ ਜ਼ੋਰ
ਕੈਪਟਨ ਨੇ ਗਿਣਵਾਏ ਰਿਸ਼ਤੇ, ਸਿੱਧੂ ਨੇ ਚੁਣੇ ਮੁੱਦੇ
ਸਟੇਜ ‘ਤੇ ਨਵਜੋਤ ਸਿੱਧੂ ਲਈ ਕੈਪਟਨ ਦੇ ਸੁਰ ਸਨ ਨਰਮ
ਕੈਪਟਨ ਨੇ ਨਵਜੋਤ ਸਿੱਧੂ ਤੋਂ ਜਨਤਕ ਮੁਆਫੀ ਦੀ ਕੀਤੀ ਸੀ ਮੰਗ
18 ਜੁਲਾਈ ਨੂੰ ਨਵਜੋਤ ਸਿੱਧੂ ਦਾ ਨਾਮ ਐਲਾਨਿਆ ਗਿਆ ਸੀ
ਗੁਰੂ ਦੇ ਇਨਸਾਫ ਬਿਨਾਂ ਪ੍ਰਧਾਨਗੀ ਕੱਖ ਦੀ ਨਹੀਂ-ਸਿੱਧੂ
![ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ 112 ਭਾਰਤੀ ਡਿਪੋਰਟ ਹੋ ਕੇ ਆਏ ਭਾਰਤ](https://feeds.abplive.com/onecms/images/uploaded-images/2025/02/16/c6bafada3526c0029ec93a57644a0f0c1739715551350370_original.png?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)