ਪੜਚੋਲ ਕਰੋ

CCTV : ਗ੍ਰਾਹਕ ਬਣ ਆਈਆਂ ਚੋਰਨੀਆਂ, ਲੈ ਗਈਆਂ ਕੱਪੜੇ ਦਾ ਥਾਨ | Sri Mukatsar Sahib

3 ਔਰਤਾਂ ਵਲੋਂ ਕੀਤੀ ਗਈ ਚੋਰੀ ਤੇ ਚਤੁਰਾਈ ਦੀ ਇਹ ਵੀਡੀਓ ਸਾਹਮਣੇ ਆਈ ਹੈ ਸ਼੍ਰੀ ਮੁਕਤਸਰ ਸਾਹਿਬ ਤੋਂ 
ਜਿਥੇ ਹਕੀਮਾਂ ਵਾਲੀ ਗਲੀ ਵਿੱਚ ਇਕ ਦੁਕਾਨ ਤੋਂ  ਤਿੰਨ ਔਰਤਾਂ ਕਪੜਾ ਚੋਰੀ ਕਰ ਲੈ ਗਈਆਂ ਤੇ ਕਿਸੇ ਨੂੰ ਕੰਨੋ ਕੰਨ ਖ਼ਬਰ ਤੱਕ ਨਾ ਹੋਈ |
ਔਰਤਾਂ ਵਲੋਂ ਕੀਤੀ ਗਈ ਇਸ ਚੋਰੀ ਦੀ ਇਹ cctv ਫੁਟੇਜ ਵੀ ਸਾਹਮਣੇ ਆਈ ਹੈ |
ਜਿਸ ਚ ਸਾਫ ਨਜ਼ਰ ਆ ਰਿਹਾ ਹੈ ਕਿ ਕਿੰਝ 3 ਔਰਤਾਂ ਦੁਕਾਨ ਅੰਦਰ ਆਈਆਂ 
ਮੌਕਾ ਵੇਖ ਕਪੜੇ ਦਾ ਥਾਨ ਚੁੱਕਿਆ ਤੇ ਦੁਪੱਟੇ ਦੀ ਬੁੱਕਲ ਚ ਲਕੋਇਆ 
ਤੇ ਫਿਰ ਦੁਕਾਨਦਾਰ ਨੂੰ ਮੂਰਖ ਬਣਾ ਕੇ ਰਫੂਚੱਕਰ ਹੋ ਗਈਆਂ |
ਕੁਝ ਸਮੇਂ ਬਾਅਦ ਦੁਕਾਨਦਾਰ ਨੇ ਕੱਪੜੇ ਦਾ ਥਾਣ ਲੱਭਿਆ ਤਾਂ ਉਸ ਨੂੰ ਨਾ ਮਿਲਿਆ 
ਜਦ ਸੀਸੀਟੀਵੀ ਕੈਮਰੇ ਖੰਗਾਲ ਗਏ ਤਾਂ ਤਿੰਨ ਔਰਤਾਂ ਦੀ ਇਸ ਕਰਤੂਤ ਦਾ ਭੰਡਾਫੋੜ ਹੋਇਆ | ਦੁਕਾਨਦਾਰ ਮੁਤਾਬਕ ਉਸਨੂੰ 30,000 ਰੁਪਏ ਦਾ ਘਾਟਾ ਪੈ ਗਿਆ ਹੈ |
Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਵੀਡੀਓਜ਼ ਪੰਜਾਬ

Jathedar Harpreet Singh | ਕੀ ਜਥੇਦਾਰਾਂ ਦੀ ਜਾਂਚ ਹੁਣ ਜਿਲ੍ਹਾ ਪ੍ਰਧਾਨ ਕਰਨਗੇ ?

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

Jathedar Harpreet Singh | ਕੀ ਜਥੇਦਾਰਾਂ ਦੀ ਜਾਂਚ ਹੁਣ ਜਿਲ੍ਹਾ ਪ੍ਰਧਾਨ ਕਰਨਗੇ ?Akali Dal ਵੱਲੋ ਕੀਤੇ ਦਾਅਵਿਆਂ ਨੂੰ ਚਰਨਜੀਤ ਬਰਾੜ ਦੀ ਚੁਣੋਤੀPunjab Government School 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?Narain Singh Chaura 'ਤੇ SGPC ਦਾ ਵੱਡਾ ਫੈਸਲਾ
Advertisement

ਟਾਪ ਹੈਡਲਾਈਨ

ਸਿੱਖਾਂ 'ਚ ਯਾਦਗਾਰ ਬਣਾਉਣ ਦੀ ਇਜਾਜ਼ਤ ਨਹੀਂ , ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਡਾ.ਮਨਮੋਹਨ ਸਿੰਘ ਦੀ ਪਤਨੀ ਨੂੰ ਲਿਖੀ ਚਿੱਠੀ, ਜਾਣੋ ਕਿਉਂ ਹੋ ਰਹੀ ਸਿਆਸਤ ?

Holiday In Punjab: ਠੰਡ ਕਰਕੇ ਪੰਜਾਬ ਦੇ ਸਕੂਲਾਂ 'ਚ ਵਧਾਈਆਂ ਛੁੱਟੀਆਂ, ਜਾਣੋ ਹੁਣ ਕਦੋਂ ਲੱਗਣਗੇ ਸਕੂਲ ?

ਅਜੇ ਨਹੀਂ ਮਿਲੇਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਵਾਪਸ ? ਜਾਂਚ ਕਮੇਟੀ ਦਾ ਵਧਾਇਆ ਸਮਾਂ, ਚੌੜਾ ਨੂੰ ਪੰਥ ’ਚੋਂ ਛੇਕਣ ਦਾ ਮਤਾ ਵਾਪਸ, SGPC ਦੀ ਮੀਟਿੰਗ 'ਚ ਹੋਏ ਵੱਡੇ ਫ਼ੈਸਲੇ

ਪੰਜਾਬੀਓ ਕੁਝ ਹੀ ਘੰਟੇ ਬਾਕੀ ! ਜੇ ਨਾ ਕੀਤਾ ਆਹ ਕੰਮ ਤਾਂ 'ਸਰਕਾਰ' ਠੋਕੇਗੀ ਮੋਟਾ ਜੁਰਾਮਾਨਾ, ਅੰਮ੍ਰਿਤਸਰ 'ਚ ਇਕੱਠਾ ਹੋਇਆ 31.09 ਕਰੋੜ, ਜਾਣੋ ਕੀ ਹੈ ਵਜ੍ਹਾ

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਸਾਵਧਾਨ: ਜੇ ਨਾ ਸੰਭਲੇ ਤਾਂ ਅਗਲੀਆਂ ਪੀੜ੍ਹੀਆਂ ਹੋ ਜਾਣਗੀਆਂ ਬਰਬਾਦ! ਕੈਨੇਡਾ ਤੇ ਚੀਨ ਦੇ ਵਿਗਿਆਨੀਆਂ ਨੇ ਕੀਤੇ ਵੱਡੇ ਖੁਲਾਸੇ  

Diljit Concert: ਪੰਜਾਬ ਸਰਕਾਰ ਦਾ ਦਿਲਜੀਤ ਨੇ ਭਰਿਆ ਖ਼ਜ਼ਾਨਾ ! ਸ਼ੋਅ ਤੋਂ ਪੰਜਾਬ ਸਰਕਾਰ ਨੇ ਕਮਾਏ ਕਰੋੜਾਂ ! ਜਾਣੋ ਕਿਵੇਂ ਕੀਤੀ ਕਮਾਈ ?

ਚੋਰਾਂ ਦੀ ਕਿਸਮਤ ਨਿਕਲੀ ਮਾੜੀ! ATM ਸਮਝ ਕੇ ਉੱਡਾ ਲੈ ਗਏ ਪਾਸਬੁੱਕ ਵਾਲੀ ਮਸ਼ੀਨ, ਯੂਜ਼ਰਸ ਬੋਲੇ- ਕਿਆ ਚੋਰ ਬਣੇਗਾ ਰੇ ਤੂੰ...

ਬਾਬਾ ਵੇਂਗਾ ਦੀ ਭਵਿੱਖਬਾਣੀ ! 2043 ਤੱਕ ਇੱਥੇ ਹੋਵੇਗਾ ਮੁਸਲਮਾਨਾਂ ਦਾ ਦਬਦਬਾ, ਸੰਕਟ 'ਚ ਹੋਣਗੇ ਈਸਾਈ, 2100 'ਚ ਆਵੇਗੀ ਨਵੀਂ ਕ੍ਰਾਂਤੀ

Embed widget