Chandigarh Mayor Election Case | ਯੂਥ ਕਾਂਗਰਸ ਵਲੋਂ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ
Chandigarh Mayor Election Case | ਯੂਥ ਕਾਂਗਰਸ ਵਲੋਂ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ
#Chandigarh #PPCC #Youthcongress #abplive
ਭਾਜਪਾ 'ਤੇ ਧੱਕੇਸ਼ਾਹੀ ਦੇ ਇਲਜ਼ਾਮ
ਚੋਣਾਂ ਦੁਬਾਰਾ ਕਰਵਾਉਣ ਦੀ ਮੰਗ
ਪਹਿਲਾਂ ਮੇਅਰ ਚੋਣਾਂ ਕਰਵਾਉਣ ਲਈ ਤੇ ਹੁਣ ਚੋਣ ਨਤੀਜਿਆਂ ਖਿਲਾਫ਼
ਚੰਡੀਗੜ੍ਹ ਦੀ ਸਿਆਸਤ ਚ ਮੇਅਰ ਚੋਣਾਂ ਨੇ ਵੱਡੀ ਉਥਲ ਪੁਥਲ ਮਚਾਈ ਹੋਈ ਹੈ |
ਤਸਵੀਰਾਂ ਚੰਡੀਗੜ੍ਹ ਦੇ MC ਦਫ਼ਤਰ ਦੇ ਬਾਹਰ ਦੀਆਂ ਹਨ
ਜਿਥੇ ਯੂਥ ਕਾਂਗਰਸ ਵਲੋਂ ਭਾਜਪਾ ਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਗਿਆ |
ਜ਼ਿਕਰ ਏ ਖਾਸ ਹੈ ਕਿ 30 ਜਨਵਰੀ ਨੂੰ ਚੰਡੀਗੜ੍ਹ ਚ ਮੇਅਰ ਚੋਣਾਂ ਹੋਈਆਂ ਹਨ |ਜਿਸ ਚ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ ਹੋਈ ਹੈ |
ਕੁੱਲ 36 ਕੌਂਸਲਰਾਂ ਚੋਂ 16 ਵੋਟਾਂ ਭਾਜਪਾ ਨੂੰ ਪਈਆਂ
12 ਆਪ-ਕਾਂਗਰਸ ਗਠਜੋੜ ਨੂੰ ਤੇ 8 ਵੋਟਾਂ ਕਾਂਸਲ ਕੀਤੀਆਂ ਗਈਆਂ
ਵਿਰੋਧੀ ਧਿਰਾਂ ਵਲੋਂ ਇਨ੍ਹਾਂ ਚੋਣ ਨਤੀਜਿਆਂ ਚ ਹੇਰਫੇਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਉਂਦਿਆਂ ਅਦਾਲਤ ਤੱਕ ਪਹੁੰਚ ਕੀਤੀ ਗਈ ਹੈ |
ਜਿਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਨਾਲ ਮਿਲ ਕੇ ਗਲਤ ਤਰੀਕੇ ਨਾਲ ਭਾਜਪਾ ਦਾ ਮੇਅਰ ਬਣਾਇਆ ਹੈ।
ਕਾਂਗਰਸ ਅਤੇ ‘ਆਪ’ ਨੇ ਧਾਂਦਲੀ ਕਰਾਰ ਦਿੱਤਾ।
ਉਨ੍ਹਾਂ ਦੋਬਾਰਾ ਚੋਣਾਂ ਕਰਵਾਉਣ ਤੇ ਪ੍ਰੀਜ਼ਾਈਡਿੰਗ ਅਫਸਰ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ | ਇਸੀ ਵਿਚਾਲੇ ਯੂਥ ਕਾਂਗਰਸ ਨੇ ਇਸ ਖਿਲਾਫ ਰੋਸ਼ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ MC ਦਫ਼ਤਰ ਦੇ ਬਾਹਰ ਰਾਮ ਨਾਮ ਦਾ ਜਾਪ ਕੀਤਾ ਤੇ ਫਿਰ ਭਾਜਪਾ ਖਿਲਾਫ ਨਾਅਰੇਬਾਜ਼ੀ |ਇਸ ਦੌਰਾਨ ਹਾਲਾਤ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਲਿਆ | ਤੁਸੀਂ ਵੀ ਵੇਖੋ ਮੌਕੇ ਦੇ ਹਾਲਾਤ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...