ਹੁਸ਼ਿਆਰਪੁਰ ਰੇਪ ਤੇ ਕਤਲ ਮਾਮਲੇ 'ਚ ਅਗਲੇ ਹਫ਼ਤੇ ਚਾਰਜਸ਼ੀਟ ਦਾਇਰ ਹੋਵੇਗੀ। ਇਹ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ।