ਪੜਚੋਲ ਕਰੋ
Breaking : ਦਿੱਲੀ ਪੁਲਿਸ ਤੇ ਕਿਸਾਨਾਂ 'ਚ ਰੇੜਕਾ ਬਰਕਰਾਰ,ਕਿਸਾਨ ਆਪਣੇ ਸਟੈਂਡ ’ਤੇ ਕਾਇਮ
26 ਜਨਵਰੀ ਨੂੰ ਦਿੱਲੀ ’ਚ ਹੀ ਹੋਵੇਗੀ ਟ੍ਰੈਕਟਰ ਪਰੇਡ.ਕਿਸਾਨ ਆਪਣੇ ਸਟੈਂਡ ’ਤੇ ਕਾਇਨ ਨੇ.ਦਿੱਲੀ ਪੁਲਿਸ ਪਰੇਡ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ:ਕਿਸਾਨ.ਪੁਲਿਸ ਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਈ ਖ਼ਤਮ
ਹੋਰ ਵੇਖੋ


















