Punjab Agriculture |ਮੁਕਤਸਰੀਆਂ ਨੇ ਕੀਤਾ ਕਮਾਲ - ਇੰਝ ਲਗਾਓ ਝੋਨਾ ਤੇ ਹੋ ਜਾਓ ਮਾਲਾਮਾਲ
Punjab Agriculture |ਮੁਕਤਸਰੀਆਂ ਨੇ ਕੀਤਾ ਕਮਾਲ - ਇੰਝ ਲਗਾਓ ਝੋਨਾ ਤੇ ਹੋ ਜਾਓ ਮਾਲਾਮਾਲ
ਕਿਸਾਨਾ ਵੱਲੋਂ ਝੋਨੇ ਦੀ ਬਿਜਾਈ ਜਾਰੀ
ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਅਪੀਲ
ਸਿੱਧੀ ਬਜਾਈ ਕਰਨ 'ਚ ਮੁਕਤਸਰ ਜ਼ਿਲ੍ਹਾ ਮੋਹਰੀ
ਸਿੱਧੀ ਬਿਜਾਈ ਨਾਲ ਪਾਣੀ ਦੀ ਵੀ ਬੱਚਤ ਤੇ ਝਾੜ ਵੀ ਵਧੀਆ
ਸਰਕਾਰ ਦੇਵੇਗੀ 1500 ਪ੍ਰਤੀ ਏਕੜ
ਪੰਜਾਬ ਭਰ ਵਿੱਚ ਕਿਸਾਨਾ ਵੱਲੋਂ ਝੋਨੇ ਦੀ ਬਜਾਈ ਕੀਤੀ ਜਾ ਰਹੀ ਹੈ|
ਇਸ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ
ਤਾਂ ਜੋ ਪਾਣੀ ਦੀ ਬੱਚਤ ਹੋ ਸਕੇ|
ਸਿੱਧੀ ਬਜਾਈ ਕਰਨ ਦੇ ਮਾਮਲੇ ਚ ਮੁਕਤਸਰ ਜਿਲਾ ਸਭ ਤੋਂ ਮੋਹਰੀ ਹੈ
ਇਥੋਂ ਦੇ ਕਿਸਾਨਾਂ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ
ਉਹ ਲੰਬੇ ਸਮੇਂ ਤੋਂ ਸਿੱਧੀ ਬਜਾਈ ਕਰ ਰਹੇ ਹਾਂ
ਜਿਸਦਾ ਉਨ੍ਹਾਂ ਨੂੰ ਫਾਇਦਾ ਵੀ ਨਜ਼ਰ ਆ ਰਿਹਾ ਹੈ |
ਕਿਓਂਕਿ ਸਿਧਿ ਬਿਜਾਈ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ ਤੇ ਝਾੜ ਵੀ ਵਧੀਆ ਨਿਕਲ ਆਉਂਦਾ ਹੈ
ਇਸਦੇ ਨਾਲ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ 1500 ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਗਿਆ ਹੈ