ਪੜਚੋਲ ਕਰੋ
Advertisement
ਖੇਤੀ ਆਰਡੀਨੈਂਸ ਨੂੰ ਲੈ ਕੇ ਪ੍ਰਨੀਤ ਕੋਰ ਦਾ PM Modi 'ਤੇ ਅਟੈਕ
'ਮੋਦੀ ਸਰਕਾਰ ਨੇ ਕਿਸਾਨਾਂ ਨੂੰ ਭਪੰਜਾਬ 'ਚ ਖੇਤੀ ਆਰਡੀਨੈਂਸ ਦਾ ਮੁੱਦਾ ਦਿਨੋ-ਦਿਨ ਭੱਖਦਾ ਜਾ ਰਿਹਾ ਹੈ.PM Modi ਦੇ ਬਿੱਲ ਦਾ ਵਿਰੋਧ ਕਿਸਾਨਾ ਵੱਲੋ ਕੀਤਾ ਜਾ ਰਿਹਾ ਹੈ,ABP Sanjha 'ਤੇ ਪ੍ਰਨੀਤ ਕੋਰ ਨੇ ਗੱਲਬਾਤ ਦੋਰਾਨ ਮੋਦੀ ਸਰਕਾਰ ਨੂੰ ਕਰੜੇ ਹੱਥੀ ਲਿਆ ਹੈ ਨਾਲ ਹੀ ਕਿਹਾ ਕੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਭਰੋਸੇ 'ਚ ਨਹੀਂ ਲਿਆ'.MSP ਨੂੰ ਲੈਕੇ ਬਿੱਲ 'ਚ ਕੋਈ ਜਾਣਕਾਰੀ ਨਹੀਂ''ਮੋਦੀ ਸਰਕਾਰ ਕਿਸਾਨਾਂ ਨੂੰ ਲਿਖਿਤ 'ਚ ਭਰੋਸਾ ਦਵੇ''ਖੇਤੀਬਾੜੀ ਬਿੱਲ ਖਿਲਾਫ ਵਿਰੋਧ ਜਾਰੀ ਰਹੇਗਾ''ਸੈੱਲਫ ਆਈਸੋਲੇਸ਼ਨ ਕਾਰਨ ਨਹੀਂ ਜਾ ਸਕੀ ਸੰਸਦ''ਹਰਸਿਮਰਤ ਬਾਦਲ ਦਾ ਅਸਤੀਫਾ ਮਾਇਨੇ ਨਹੀਂ ਰੱਖਦਾ''ਜਦੋਂ ਆਰਡੀਨੈਂਸ ਆਏ ਉਦੋਂ ਦੇਣਾ ਚਾਹੀਦਾ ਸੀ ਅਸਤੀਫਾ''ਅਕਾਲੀ ਦਲ ਨੂੰ ਬੀਜੇਪੀ ਨਾਲ ਤੋੜਨਾ ਚਾਹੀਦਾ ਗੱਠਜੋੜ''ਕਾਂਗਰਸ ਨੇ ਸ਼ੁਰੂ ਤੋਂ ਹੀ ਖੇਤੀ ਬਿੱਲ ਦਾ ਕੀਤਾ ਵਿਰੋਧ''ਕਿਸਾਨਾਂ ਲਈ ਜਿੰਨਾ ਹੋ ਸਕਿਆ ਅਸੀਂ ਕਰਾਂਗੇ' ਰੋਸੇ 'ਚ ਨਹੀਂ ਲਿਆ'
ਪੰਜਾਬ
Sukhjinder Randhawa ਦੀ ਅਫ਼ਸਰਾਂ ਨੂੰ ਚੇਤਾਵਨੀ, ਅਹੁਦੇ ਦਾ ਗਲਤ ਇਸਤੇਮਾਲ ਨਾ ਕਰੋ
ਹੋਰ ਵੇਖੋ
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement
Advertisement
ਟ੍ਰੈਂਡਿੰਗ ਟੌਪਿਕ
Advertisement