ਪੜਚੋਲ ਕਰੋ
ਸੁਖਦੇਵ ਸਿੰਘ ਢਿੰਡਸਾ ਨੇ ਸੁਖਬੀਰ ਬਾਦਲ ਬਾਰੇ ਕੀ ਕਿਹਾ ?
ਸੁਖਦੇਵ ਸਿੰਘ ਢਿੰਡਸਾ ਨੇ ਸੁਖਬੀਰ ਬਾਦਲ ਬਾਰੇ ਕੀ ਕਿਹਾ ?
ਮੈਂ 2015 ਵਿੱਚ ਵੀ ਕਿਹਾ ਸੀ ਕਿ ਪ੍ਰਧਾਨਗੀ ਛੱਡ ਦੇ ਪਰ ਇਸਨੇ ਇੱਕ ਨਹੀਂ ਮੰਨੀ ਅਸੀਂ ਇਸਦੇ ਫੈਸਲੇ ਨੂੰ ਪੂਰਨ ਤੌਰ ਤੇ ਰੱਦ ਕਰਦੇ ਹਾਂ ਦੁਬਾਰਾ ਕਮੇਟੀ ਦਾ ਗਠਨ ਕਰਾਂਗੇ।
ਹੁਣ ਅਸੀਂ ਉਸ ਫੈਸਲੇ ਨੂੰ ਰੱਦ ਕਰਦੇ ਹਾਂ ਨਵਾਂ ਇਜਲਾਸ ਸੱਦਾਂਗੇ ਤੇ ਮਿਲ ਕੇ ਅਗਲਾ ਫੈਸਲਾ ਲਵਾਂਗੇ ਤੇ ਨਵਾਂ ਪ੍ਰਧਾਨ ਚੁਣਾਂਗੇ
ਬਾਗੀ ਧੜੇ ਐਲਾਨ ਤੋਂ ਬਾਅਦ ਬਲਵਿੰਦਰ ਸਿੰਘ ਭੂੰਦੜ ਦਾ ਬਿਆਨ
ਸੁਖਦੇਵ ਸਿੰਘ ਢੀਡਸਾ ਦੇ ਬਿਆਨ ਤੇ ਕਿਹਾ ਕਿ ਸਰਪ੍ਰਸਤ ਸਿਰਫ ਇੱਕ ਸਨਮਾਨ ਹੁੰਦਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਹੈ ਫੈਸਲਾ ਰੱਦ ਕਰਨ ਦਾ
ਸਾਰਾ ਕੁਝ ਸੰਵਿਧਾਨ ਦੇ ਖਿਲਾਫ ਹੋ ਰਿਹਾ.
ਉਸਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਕੱਢ ਸਕੇ
ਅਨੁਸ਼ਾਸਨ ਕਮੇਟੀ ਦਾ ਫੈਸਲਾ ਰੱਦ ਕਰਦੇ ਹਾਂ
Tags :
Akali Dalਹੋਰ ਵੇਖੋ






















