Farmer Protest | ਗੰਨਾ ਕਿਸਾਨਾਂ ਨੇ ਹੁਣ ਲੁਧਿਆਣਾ-ਹਿਸਾਰ ਹਾਈਵੇ ਕੀਤਾ ਜਾਮ
Farmer Protest | ਗੰਨਾ ਕਿਸਾਨਾਂ ਨੇ ਹੁਣ ਲੁਧਿਆਣਾ-ਹਿਸਾਰ ਹਾਈਵੇ ਕੀਤਾ ਜਾਮ
#Punjab #Farmerprotest #Agriculture #sangrur #Dhuri #abplive
ਸੰਗਰੂਰ ਦੇ ਧੂਰੀ 'ਚ ਗੰਨਾ ਕਿਸਾਨਾਂ ਨੇ ਲੁਧਿਆਣਾ -ਹਿਸਾਰ ਹਾਈਵੇ ਜਾਮ ਕਰ ਦਿੱਤਾ
ਕਿਸਾਨਾਂ ਦਾ ਕਹਿਣਾ ਹੈ ਕਿ ਇਲਾਕੇ ਚ ਸ਼ੂਗਰ ਮਿਲ ਹੈ ਲੇਕਿਨ ਮਿਲ ਮਾਲਕਾਂ ਨੇ ਮਿੱਲ ਚਲਾਉਣ ਤੋਂ ਇਨਕਾਰ ਕਰ ਦਿੱਤਾ
ਤੇ ਕਿਸਾਨਾਂ ਨੂੰ ਮੁਕੇਰੀਆਂ ਤੇ ਹੋਰ ਦੂਰ ਦੁਰਾਡੇ ਦੀਆਂ ਮਿੱਲਾਂ ਚ ਫਸਲ ਲੈ ਕੇ ਜਾਣ ਦੀ ਗੱਲ ਕਹੀ ਗਈ ਹੈ
ਕਿਸਾਨਾਂ ਦਾ ਕਹਿਣਾ ਹੈ ਕਿ ਇਲਾਕੇ ਚ ਮਿੱਲ ਹੋਣ ਦੇ ਬਾਵਜ਼ੂਦ ਉਨ੍ਹਾਂ ਨੂੰ ਦੂਰ ਦੀਆਂ ਮੰਡੀਆਂ ਚ ਗੰਨੇ ਦੀ ਫਸਲ ਲੈ ਕੇ ਜਾਣੀ ਪੈ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਰਪੇਸ਼ ਆ ਰਹੀਆਂ ਹਨ |ਇੰਨਾ ਹੀ ਨਹੀਂ ਮਿੱਲ ਵੱਲ ਕਿਸਾਨਾਂ ਦੀ ਪਿਛਲੀ ਅਦਾਇਗੀ ਵੀ ਬਕਾਇਆ ਪਈ ਹੈ |ਨਾਰਾਜ਼ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਚ ਮਿਲ ਨੂੰ ਸ਼ੁਰੂ ਕੀਤਾ ਜਾਵੇ ਤੇ ਉਨ੍ਹਾਂ ਦੀ ਖੱਜਲ ਖੁਆਰੀ ਘਟਾਈ ਜਾਵੇ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...






















