Bhana Sidhu | ਭਾਨਾ ਸਿੱਧੂ ਦੇ ਹੱਕ 'ਚ ਅੱਜ ਸੰਗਰੂਰ 'ਚ ਇਕੱਠ, ਕਈ ਆਗੂ ਨਜ਼ਰਬੰਦ
Bhana Sidhu | ਭਾਨਾ ਸਿੱਧੂ ਦੇ ਹੱਕ 'ਚ ਅੱਜ ਸੰਗਰੂਰ 'ਚ ਇਕੱਠ, ਕਈ ਆਗੂ ਨਜ਼ਰਬੰਦ
#BhanaSidhu #Police #Sangrur #Ludhiana #Blogger #Sukhpalkhaira #CMMann #Farmerprotest #abpsanjha
ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਨੂੰ ਰਿਹਾ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਗਰੂਰ ਵਿੱਚ ਵੱਡੇ ਇਕੱਠ ਦਾ ਐਲਾਨ ਹੈ, ਕਿਸਾਨ ਅਤੇ ਹੋਰ ਜਥੇਬੰਦੀਆਂ ਵੱਲੋਂ ਇਹ ਸੱਦਾ ਦਿੱਤਾ ਗਿਆ, ਜਿਸ ਵਿੱਚ ਸਿਆਸੀ ਧਿਰਾਂ ਵੀ ਸ਼ਾਮਿਲ ਨੇ, ਸੰਗਰੂਰ ਦੀ ਡਰੀਮਲੈਂਡ ਕਲੋਨੀ ਜਿੱਥੇ ਮੁੱਖ ਮੰਤਰੀ ਦੀ ਰਿਹਾਇਸ਼ ਹੈ ਉੱਥੇ ਧਰਨੇ ਦਾ ਐਲਾਨ ਕੀਤਾ ਗਿਆ , ਸਵੇਰੇ 12 ਵਜੇ ਧਰਨੇ ਦੀ ਸ਼ੁਰੂਆਤ ਹੋਵੇਗੀ, ਦਰਅਸਲ ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਬਲੌਗਰ ਭਾਨਾ ਸਿੱਧੂ ਨੂੰ ਇੱਕ ਤੋਂ ਬਾਅਦ ਇੱਕ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਇਸ ਲਈ ਕਿਸਾਨਾਂ ਅਤੇ ਹੋਰ ਸਿਆਸੀ ਧਿਰਾਂ ਨੇ ਫੈਸਲਾ ਲਿਆ ਸੀ ਕਿ ਸਰਕਾਰ ਖ਼ਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ |






















