ਪੜਚੋਲ ਕਰੋ
Advertisement
ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੁੰਦਿਆ ਹੀ ਫਤਿਹਜੰਗ ਬਾਜਵਾ ਦਾ ਕਾਂਗਰਸ 'ਤੇ ਹਮਲਾ, ਬੀਜੇਪੀ ਦੇ ਬੰਨ੍ਹੇ ਤਰੀਫਾਂ ਦੇ ਪੁੱਲ
ਚੋਣਾਂ ਤੋਂ ਪਹਿਲਾਂ BJP ਦੇ ਹੋਏ ਕਾਂਗਰਸ ਦੇ 2 ਵਿਧਾਇਕ
ਫਤਿਹਜੰਗ ਬਾਜਵਾ ਤੇ ਬਲਵਿੰਦਰ ਲਾਡੀ ਨੇ ਫੜ੍ਹਿਆ 'ਕਮਲ'
ਫਤਿਹਜੰਗ ਬਾਜਵਾ ਤੇ ਲਾਡੀ ਨੇ ਦੱਸੀ ਕਾਂਗਰਸ ਛੱਡਣ ਦੀ ਵਜ੍ਹਾ
ਧੜੇਬਾਜ਼ੀ ਤੋਂ ਪਰੇਸ਼ਾਨ ਹੋ ਕੇ ਛੱਡੀ ਕਾਂਗਰਸ- ਫਤਿਹਜੰਗ ਬਾਜਵਾ
'ਕਾਂਗਰਸ ਅੰਦਰ ਚਾਰ ਪਾਵਰ ਸੈਂਟਰ ਬਣੇ ਹੋਏ'
'ਚਾਰੇ ਧੜੇ ਇੱਕ-ਦੂਜੇ ਨੂੰ ਹੇਠਾਂ ਖਿੱਚਣ 'ਚ ਲੱਗੇ ਹੋਏ'
'ਚੰਨੀ ਕੋਲ ਜਾਓ ਤਾਂ ਸਿੱਧੂ ਨਰਾਜ਼, ਸਿੱਧੂ ਕੋਲ ਜਾਓ ਤਾਂ ਚੰਨੀ'
ਕਾਂਗਰਸ 'ਚ ਅਨੁਸ਼ਾਸਨ ਨਾਂਅ ਦੀ ਕੋਈ ਚੀਜ਼ ਨਹੀਂ- ਲਾਡੀ
'ਕਈ ਹੋਰ ਕਾਂਗਰਸੀ ਪਾਰਟੀ ਛੱਡਣ ਦੀ ਤਿਆਰੀ 'ਚ'
'ਕੈਪਟਨ ਨੂੰ ਹਟਾਉਣ ਲਈ ਕਿਸੇ ਤੋਂ ਸਹਿਮਤੀ ਨਹੀਂ ਲਈ ਗਈ'
'ਜੇ ਕੈਪਟਨ ਨੂੰ ਹਟਾਇਆ ਨਾ ਜਾਂਦਾ ਤਾਂ ਇਹ ਹਲਾਤ ਨਾ ਹੁੰਦੇ'
ਟਿਕਟ ਕੱਟਣ ਦੇ ਡਰ ਤੋਂ ਪਾਰਟੀ ਛੱਡਣ ਦੇ ਇਲਜ਼ਾਮ ਨਕਾਰੇ
Tags :
Fatehjang Bajwaਪਟਿਆਲਾ
‘ਆਪ’ ਕਿਸਦੇ ਸਿਰ 'ਤੇ ਸਜਾਇਆ ਪਟਿਆਲਾ ਦੇ Mayor ਦਾ ਤਾਜ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
ਟ੍ਰੈਂਡਿੰਗ ਟੌਪਿਕ
Advertisement