ਪੜਚੋਲ ਕਰੋ
ਕੀ Giani Harpreet Singh ਨੇ ਕਰਵਾਇਆ , Sukhbir Badal 'ਤੇ ਹਮਲਾ ?| Akali Dal | Akal Takhat Sahib|
ਗੁਰਜੀਤ ਤਲਵੰਡੀ ਦਾ ਵਡਾ ਬਿਆਨ
11 ਅਗਸਤ ਨੂੰ ਕੀਤੀ ਭਵਿੱਖਬਾਣੀ ਹੋਈ ਸੱਚ, ਹਰ ਚੀਜ਼ ਵਿੱਚ ਭਗੌੜੇ ਦਲ ਨੂੰ ਦਿਖਣ ਲੱਗੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ।
ਪਿਛਲੇ ਦੱਸ ਮਹੀਨਿਆਂ ਤੋਂ ਕਿਉਂ ਚੁੱਪੀ ਧਾਰੀ ਸੀ, FIR ਵੇਲੇ ਕਿਉਂ ਨਹੀਂ ਲਿਖਵਾਇਆ ਸਿੰਘ ਸਾਹਿਬ ਦਾ ਨਾਮ?
ਘੱਟੋ-ਘੱਟ ਇੰਨੀ ਜਾਣਕਾਰੀ ਰੱਖੋ ਕਿ ਸੂਬੇ ਦਾ ਲਾ ਐਂਡ ਆਰਡਰ ਸਿੰਘ ਸਾਹਿਬਾਨਾਂ ਦੇ ਦਾਇਰੇ ਵਿੱਚ ਨਹੀਂ ਆਉਂਦਾ।
ਸਮੁੱਚੇ ਸਿੱਖ ਜਗਤ ਲਈ ਸ਼ਰਮਨਾਕ ਘਟਨਾ ਸੀ, ਇਸ ‘ਤੇ ਸਿਆਸਤ ਕਰਨੀ ਬੇਹੱਦ ਮੰਦਭਾਗੀ ਗੱਲ ਹੈ।
ਸਿਆਸਤ ਕਰੋ ਪਰ ਸੋਚ ਦਾ ਮਿਆਰ ਇੰਨਾ ਨੀਵਾ ਨਾ ਲੈ ਕੇ ਜਾਓ ਕਿ ਬਾਅਦ ਵਿੱਚ ਤੁਹਾਨੂੰ ਤੰਗ ਕਰੇ।
ਸਿੱਖ ਕੌਮ ਦੇ ਸਾਬਕਾ ਜਥੇਦਾਰ ਸਾਹਿਬਾਨਾਂ ਦਾ ਅਦਬ-ਸਤਿਕਾਰ ਹਰ ਕੀਮਤ ‘ਤੇ ਬਣਾ ਕੇ ਰੱਖਿਆ ਜਾਵੇ।
Tags :
Giani Harpreet Singhਹੋਰ ਵੇਖੋ
Advertisement
Advertisement
















