ਪੜਚੋਲ ਕਰੋ
ਲੈਂਡ ਪੂਲਿੰਗ ਪਾਲਿਸੀ 'ਤੇ ਸਰਕਾਰ ਦਾ ਵੱਡਾ ਫੈਸਲਾ
ਲੈਂਡ ਪੂਲਿੰਗ ਪਾਲਿਸੀ 'ਤੇ ਸਰਕਾਰ ਦਾ ਵੱਡਾ ਫੈਸਲਾ
ਮਾਨ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਲਿਆ ਵਾਪਿਸ
ਸਰਕਾਰ ਦਾ ਲੈਂਡ ਪੂਲਿੰਗ ਪਾਲਿਸੀ 'ਤੇ U Turn
ਵਿਰੋਧ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ
ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ।
ਲੈਂਡ ਪੂਲਿੰਗ ਪਾਲੀਸੀ ਵਾਪਿਸ ਲੈ ਕੇ ਸਰਕਾਰ ਨੇ ਕਿਸਾਨਾ ਦੇ ਹਕ ਚ ਫੈਸਲਾ ਲਿਆ ਹੈ ।
ਵਖ ਵਖ ਕਿਸਾਨ ਜਥੇਬੰਦੀਆਂ ਵਲੋ ਵਿਰੋਧ ਕੀਤਾ ਜਾ ਰਿਹਾ ਸੀ ।
ਸਿਆਸੀ ਪਾਰਟੀਆ ਵਲੋ ਵੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੀ ।
ਹੁਣ ਸਰਕਾਰ ਨੇ ਵਡਾ ਫੈਸਲਾ ਲੈਂਦਿਆਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਿਸ ਲੈ ਲਿਆ ਹੈ ।
ਕਿਸਾਨਾ ਦੇ ਚੇਹਰਿਆ ਤੇ ਖੁਸ਼ੀ ਦੀ ਲਹਿਰ ਦੇਖੀ ਜਾ ਸਕਦੀ ਹੈ ।
ਖ਼ਬਰਾਂ
ਟੋਪੀ ਵਾਲੇ ਮਾਮਲੇ ਤੋਂ ਬਾਅਦ ਸ੍ਰੀ ਫਤਿਹਗੜ੍ਹ ਸਾਹਿਬ 'ਚ ਆਹ ਕੀ ਹੋਇਆ
ਹੋਰ ਵੇਖੋ




















