ਪੜਚੋਲ ਕਰੋ
ਤੁਹਾਡੇ ਦਾਨ ਨੂੰ ਮਿੱਟੀ 'ਚ ਮਿਲਾ ਰਹੀ ਸਰਕਾਰ !
ਬਠਿੰਡਾ ‘ਚ ਲੋੜਵੰਦਾਂ ਨੂੰ ਵੰਡੇ ਜਾਣ ਵਾਲੇ ਅਨਾਜ ਦੀ ਬੇਕਦਰੀ ਦਾ ਮਾਮਲਾ ਸਰਕਾਰੀ ਕੋਠੀ ‘ਚ ਅਨਾਜ ਦੀਆਂ ਕਈ ਬੋਰੀਆਂ ਖ਼ਰਾਬ ਹੋ ਰਹੀਆਂ। ਲੋਕਾਂ ਵੱਲੋਂ ਲੋੜਵੰਦਾਂ ਲਈ ਦਿੱਤਾ ਗਿਆ ਸੀ ਦਾਨ। ਨਗਰ ਨਿਗਮ ਕਮਿਸ਼ਨਰ ਜੌਗਰ ਪਾਰਕ ‘ਚ ਦੱਬੇ ਗਏ ਆਟੇ ਦੇ ਮਾਮਲੇ ਦੀ ਜਾਂਚ ਕਰੇਗੀ 2 ਮੈਂਬਰੀ ਕਮੇਟੀ
ਹੋਰ ਵੇਖੋ






















