ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Meet ਹੇਅਰ ਦੀਆਂ ਰਿਸ਼ਤੇਦਾਰੀਆਂ ਦਾ Gurdeep Bath ਨੇ ਕੀਤਾ ਖ਼ੁਲਾਸਾ! Harinder Dhaliwal ਮੀਤ ਦਾ ਕੌਣ ?
ਜ਼ਿਮਨੀ ਚੋਣ ’ਚ ਆਜ਼ਾਦ ਚੋਣ ਲੜ ਰਹੇ ‘ਆਪ’ ਦੇ ਬਾਗੀ ਆਗੂ ਗੁਰਦੀਪ ਸਿੰਘ ਬਾਠ ਨੇ ਹਾਕਮ ਧਿਰ ਦੇ ਉਮੀਦਵਾਰ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ ਤੇ ਹੋਰ ਪਾਰਟੀਆਂ ਦੇ ਆਗੂ ਵੀ ਬਾਠ ਦੇ ਹਰ ਪ੍ਰੋਗਰਾਮ ਦੀ ਪਲ-ਪਲ ਖ਼ਬਰ ਰੱਖ ਰਹੇ ਹਨ। ਆਪਣੇ ਟਰੱਕ ਚੋਣ ਨਿਸ਼ਾਨ ਨਾਲ ਲੋਕਾਂ ਦੀ ਕਚਹਿਰੀ ’ਚ ਪਹੁੰਚ ਰਹੇ ਗੁਰਦੀਪ ਸਿੰਘ ਬਾਠ ਨੂੰ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਧਨੌਲਾ ਦੇ ਬਾਜ਼ਾਰਾਂ ’ਚ ਦੁਕਾਨਾਂ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਬਾਠ ਨੇ ਕਿਹਾ ਕਿ ਇਹ ਜ਼ਿਮਨੀ ਚੋਣ ’ਚ ਉਹ ਆਮ ਲੋਕਾਂ ਲਈ ਹੱਕ ’ਤੇ ਸੱਚ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਹਰਵਿੰਦਰ ਹਿੰਦੀ, ਅਮਰਜੀਤ ਸਿੰਘ ਧਨੌਲਾ, ਹਰਬੰਸ ਸਿੰਘ, ਐਡਵੋਕੇਟ ਸਰਵਜੀਤ ਚੁੰਬਰ ਸਮੇਤ ਵੱਡੀ ਗਿਣਤੀ ’ਚ ਧਨੌਲਾ ਨਿਵਾਸੀ ਹਾਜ਼ਰ ਸਨ।
Tags :
By Election By-elections PUNJAB Barnala News Byelection BARNALA PUNJABI Barnala Election Barnala By Election Barnala Byelection Gurdeep Singh Bath Gurdeep Bath By Election Barnala Barnala By Election News Barnala By Election 2024 Bjp Candidate Barnala By Election Barnalabyelection Abpsannjha Gurdeep Singh Bath Resigns Gurdeep Bath On Meet Hayer Barnala Election News Gurdeep Bath Barnala Gurdeep Bath Aap Mp Gurdeep Bath Interview Gurdeep Singh Baath Barnalaਪੰਜਾਬ
![Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh Dallewal](https://feeds.abplive.com/onecms/images/uploaded-images/2024/12/17/434dc4929c5b1a7fa4dce65829a99a0f1734449142777370_original.jpg?impolicy=abp_cdn&imwidth=470)
Farmers Protest |ਕਿਸਾਨਾਂ ਨੂੰ ਮਿਲੇਗਾ MSP ਕੇਂਦਰੀ ਖੇਤੀਬਾੜੀ ਮੰਤਰੀ ਦਾ ਵੱਡਾ ਭਰੋਸਾ! | jagjit Singh Dallewal
![Mc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |Highcourt](https://feeds.abplive.com/onecms/images/uploaded-images/2024/12/17/61c6a79969a2dc9ed764066eb72411aa1734449103767370_original.jpg?impolicy=abp_cdn&imwidth=100)
Mc Election | ਨਗਰ ਨਿਗਮ ਚੋਣਾਂ 'ਤੇ ਸਖ਼ਤ ਹੋਈ ਹਾਈਕੋਰਟ! |Abp Sanjha |Highcourt
![Farmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwal](https://feeds.abplive.com/onecms/images/uploaded-images/2024/12/17/3407b5382ab82c77cf03f9809f54796f1734448493879370_original.jpg?impolicy=abp_cdn&imwidth=100)
Farmers Protest |Dallewal ਦੇ ਪੱਖ 'ਚ ਆਏ ਦਾਦੂਵਾਲ ਹਰਿਆਣਾ ਪ੍ਰਸਾਸ਼ਨ 'ਤੇ ਚੁੱਕੇ ਸਵਾਲ |Baljit Singh Daduwal
![Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼](https://feeds.abplive.com/onecms/images/uploaded-images/2024/12/17/aa8c6462017e583b9ff43e08cc36904817344250033911149_original.jpg?impolicy=abp_cdn&imwidth=100)
Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼
![Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ](https://feeds.abplive.com/onecms/images/uploaded-images/2024/12/17/971060185f854ec8737d065892181b9817344245357631149_original.jpg?impolicy=abp_cdn&imwidth=100)
Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement