ਪੜਚੋਲ ਕਰੋ
ਗੁਰਨਾਮ ਚੜੂਨੀ ਦੀ ਸਰਕਾਰ ਨੂੰ ਅਪੀਲ
ਕਿਸਾਨ ਅਤੇ ਦਿੱਲੀ ਪੁਲਿਸ ਦਰਮਿਆਨ ਬੈਠਕ ਜਾਰੀ.ਕਿਸਾਨ ਆਊਟਰ ਿਰੰਗ ਰੋਡ ‘ਤੇ ਕਰਨਗੇ ਪਰੇਡ.ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਪਰੇਡ ਨਾ ਕਰਨ ਦੀ ਅਪੀਲ.ਕਿਸਾਨ ਵੱਲੋਂ ਸ਼ਾਂਤਮਈ ਅੰਦੋਲਨ ਕਰਨ ਦੀ ਦਲੀਲ.ਸੋਮਵਾਰ ਅਤੇ ਮੰਗਲਵਾਰ ਨੂੰ ਵੀ ਹੋਈ ਸੀ ਪੁਲਿਸ ਨਾਲ ਬੈਠਕ
ਹੋਰ ਵੇਖੋ























