Hardeep Singh Dimpy Dhillon ਕਿਹੜੀ ਪਾਰਟੀ 'ਚ ਜਾਣਗੇ?
Hardeep Singh Dimpy Dhillon ਕਿਹੜੀ ਪਾਰਟੀ 'ਚ ਜਾਣਗੇ?
ਅਕਾਲੀ ਦਲ ਛੱਡ ਚੁੱਕੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕੀਤਾ ਵੱਡਾ ਇੱਕਠ
ਗਿੱਦੜਬਾਹਾ ਵਿੱਚ ਇਸ ਇੱਕਠ ਨੂੰ ਸੰਬੋਧਨ ਕਰਦੇ ਹੋਏ ਡਿੰਪੀ ਢਿੱਲੋਂ ਨੇ ਵਰਕਰਾਂ ਤੋਂ ਮੰਗੀ ਰਾਏ
ਵਰਕਰਾਂ ਦੀ ਸਲਾਹ ਤੋਂ ਬਿਨ੍ਹਾਂ ਇੱਕ ਵੀ ਕਦਮ ਨਾ ਪੁੱਟਣ ਦੀ ਗੱਲ ਕਹੀ
ਡਿੰਪੀ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਚ ਵਾਪਸ ਨਹੀਂ ਜਾਉਂਗਾ ।
ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਸੰਕੇਤ ਦਿੱਤੇ ।
ਡਿੰਪੀ ਨੇ ਕਿਹਾ ਕਿ ਮੈ ਉਨ੍ਹਾਂ ਚੋਂ ਨਹੀਂ ਹਾ ਜੋ ਸਹੁੰ ਖਾ ਕੇ ਮੁਕਰ ਜਾਉਂਗਾ ।
ਮੈਂ ਜੋ ਫੈਸਲਾ ਲੈਣ ਜਾ ਰਿਹਾ ਹਾਂ ਉਹ ਬਹੁਤ ਵੱਡਾ ਫੈਸਲਾ ਹੈ ।
38 ਸਾਲ ਦਾ ਅਕਾਲੀ ਦਲ ਦੀ ਪਾਰਟੀ ਨਾਲ ਜੁੜਿਆ ਹੋਇਆ ਸੀ ।
ਮੇਰੀ ਸਾਰੀ ਜਿੰਦਗੀ ਦਾਅ ਤੇ ਲੱਗ ਗਈ
ਮੇਰੇ ਮਨ ਉੱਤੇ ਡੁੰਗੀ ਸੱਟ ਲਗ ਗਈ ਹੈ ਅਕਾਲੀ ਦਲ ਨੂੰ ਛੱਡ ਕੇ ।






















