ਪੜਚੋਲ ਕਰੋ
Advertisement
Corona 'ਤੇ ਸਿਹਤ ਵਿਭਾਗ ਦੀ ਚੇਤਾਵਨੀ, ਹੁਣ ਵੀ ਨਾ ਸੰਭਲੇ, ਤਾਂ ਪੰਜਾਬ ਵੇਖ ਸਕਦੈ ਬੁਰਾ ਦੌਰ!
ਪੰਜਾਬ 'ਚ ਕੋਰੋਨਾ ਦਾ ਕਹਿਰ ਬਰਕਰਾਰ ਹੈ। ਪਰ, ਕੋਰੋਨਾ ਨੂੰ ਲੈ ਕੇ ਲੋਕ ਸੰਜੀਦਾ ਵਿਖਾਈ ਨਹੀਂ ਦੇ ਰਹੇ। ਜਦੋਂਕਿ ਅੰਕੜਿਆਂ ਮੁਤਾਬਕ, ਬੀਤੇ 5 ਦਿਨਾਂ 'ਚ 14 ਹਜ਼ਾਰ ਤੋਂ ਜ਼ਿਆਦਾ ਕੇਸ ਆ ਚੁੱਕੇ ਹਨ ਅਤੇ 297 ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਪੰਜਾਬ 'ਚ ਕੋਰੋਨਾ ਦੇ ਕੁੱਲ ਕੇਸ ਸਾਢੇ 25 ਹਜ਼ਾਰ ਤੋਂ ਵੀ ਪਾਰ ਪੁੱਜ ਗਏ ਹਨ। ਪੰਜਾਬ ਸਿਹਤ ਵਿਭਾਗ ਦੇ ਨਿਰਦੇਸ਼ਕ ਗੁਰਇੰਦਰ ਬੀਰ ਸਿੰਘ ਮੁਤਾਬਕ ਲੋਕਾਂ ਦੀਆਂ ਲਾਪਰਵਾਹੀਆਂ ਸੂਬੇ 'ਚ ਕੋਰੋਨਾ ਨੂੰ ਹੋਰ ਭਿਆਨਕ ਬਣਾ ਸਕਦੀਆਂ ਹਨ।
ਪੰਜਾਬ
ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਬਾਲੀਵੁੱਡ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement