ਪੜਚੋਲ ਕਰੋ
Advertisement
ਅੰਮ੍ਰਿਤਸਰ ਦੀ ਬਾਂਸਲ ਸਵੀਟਸ 'ਤੇ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਕੀਤੀ ਰੇਡ
ਅੰਮ੍ਰਿਤਸਰ ਦੀ ਲਾਰੈਂਸ ਰੋਡ 'ਤੇ ਸਥਿਤ ਨਾਮਵਰ ਬਾਂਸਲ ਸਵੀਟਸ 'ਤੇ ਅਤੇ ਮਾਲਕਾਂ ਦੀ ਰਿਹਾਇਸ਼ ਕਸਟਮ ਚੌਕ ਨੇੜੇ ਅੱਜ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਰੇਡ ਕੀਤੀ ਗਈ। ਇਨਕਮ ਟੈਕਸ ਦੀਆਂ ਟੀਮਾਂ ਇਕੋ ਵੇਲੇ ਬਾਂਸਲ ਸਵੀਟਸ, ਰਿਹਾਇਸ਼ ਤੇ ਇੱਕ ਹੋਰ ਮਾਲਕੀ ਵਾਲੀ ਫਰਮ ਗੋਕੁਲ ਚੰਦ ਅੇੈਂਡ ਸੰਨਜ 'ਤੇ ਸਵੇਰੇ ਤੋਂ ਰੇਡ ਕੀਤੀ 'ਤੇ ਸਰਵੇ ਸ਼ੁਰੂ ਕੀਤਾ। ਇਨਕਮ ਟੈਕਸ 'ਚ ਬੇਨਿਯਮੀਆਂ ਦੀ ਜਾਂਚ ਲਈ ਇਹ ਸਰਵੇ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਆਈਆਂ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਬਾਂਸਲ ਸਵੀਟਸ ਅਤੇ ਰਿਹਾਇਸ਼ 'ਤੇ ਕਿਸੇ ਨੂੰ ਆਉਣ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ।
ਪੰਜਾਬ
Farmers Protest | CM Bhagwant Maan Cm ਮਾਨ ਦਾ ਕੇਂਦਰ ਨੂੰ ਝੱਟਕਾ ਖ਼ੇਤੀ ਖਰੜੇ ਨੂੰ ਕੀਤਾ ਰੱਦ
Bhagwant Maan on Dallewal| CM ਮਾਨ ਨੇ ਡੱਲੇਵਾਲ ਨਾਲ ਕੀਤੀ ਗੱਲਬਾਤ,ਕਿਹਾ-ਲੰਬਾ ਚੱਲੇਗਾ ਸੰਘਰਸ਼ |Farmers Protest
Sukhbir Badal |ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸੁਖਬੀਰ ਬਾਦਲ ,ਕੱਢੀ ਦਿਲ ਦੀ ਭੜਾਸ |Bhagwant Maan|Akali dal
Gyani Harpreet Singh | "ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਤੋਂ ਅਕਾਲੀ ਫੂਲਾ ਸਿੰਘ ਜੀ ਵਰਗਾ ਨਹੀਂ ਬਣਿਆ ਜਾਣਾ!
Inter Caste Marriage Benifits| ਪੰਜਾਬ 'ਚ Inter-Cast ਵਿਆਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ਹੋਵੇਗੀ ਪੈਸੇ ਦੀ ਬਰਸਾਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement