ਪੜਚੋਲ ਕਰੋ
CM Bhagwant Mann Security । ਮੈਡਮ CM ਦੀ ਵਧੀ ਸੁਰੱਖਿਆ, ਸੈਲਫੀ ਦੇ ਚੱਕਰ ‘ਚ ਵਧੀ ਸੁਰੱਖਿਆ
ਮੈਡਮ CM ਦੀ ਵਧੀ ਸੁਰੱਖਿਆ
ਸੈਲਫੀ ਦੇ ਚੱਕਰ ‘ਚ ਵਧੀ ਸੁਰੱਖਿਆ
ਭਗਵੰਤ ਮਾਨ ਦੇ ਪਤਨੀ ਦੀ ਸੁਰੱਖਿਆ ਵਧਾਈ
ਡਾ. ਗੁਰਪ੍ਰੀਤ ਕੌਰ ਦੇ ਨਾਲ 40 ਹੋਰ ਮੁਲਾਜ਼ਮ ਰਹਿਣਗੇ ਤੈਨਾਤ
ਪੰਜਾਬ ‘ਚ ਦੌਰੇ ਦੌਰਾਨ 40 ਸੁਰੱਖਿਆ ਮੁਲਾਜ਼ਮ ਰਹਿਣਗੇ ਤੈਨਾਤ
ਪਹਿਲਾਂ 15 ਸੁਰੱਖਿਆ ਗਾਰਡ ਮੈਡਮ CM ਨਾਲ ਤੈਨਾਤ
40 ਮੁਲਾਜ਼ਮਾਂ 'ਚ ਮਹਿਲਾ ਮੁਲਾਜ਼ਮ ਵੀ ਰਹਿਣਗੇ ਤੈਨਾਤ
ਹੋਰ ਵੇਖੋ












