ਪੜਚੋਲ ਕਰੋ
Jathedar Harpreet Singh ਨੇ ਫਿਰ ਚੁੱਕੀ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ
Jathedar Harpreet Singh ਨੇ ਫਿਰ ਚੁੱਕੀ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਜਥੇਦਾਰ ਨੇ ਧਰਮ ਪਰਿਵਰਤਨ ਦੀ ਵੀ ਚਿੰਤਾ ਜ਼ਾਹਿਰ ਕੀਤੀ ਹੈ। Diwali ਤੋਂ ਸ਼ਹਿਰਾਂ ਦੀ ਆਬੋ-ਹਵਾ ਵਿਗੜ ਗਈ ਹੈ। ਕਈ ਸ਼ਹਿਰਾਂ 'ਚ ਸਾਹ ਲੈਣ 'ਚ ਦਿੱਕਤ ਮਹਿਸੂਸ ਹੋ ਰਹੀ ਹੈ।
ਹੋਰ ਵੇਖੋ
Advertisement






















