ਪੜਚੋਲ ਕਰੋ
ਕਿਸਾਨ ਮਹਾਂਪੰਚਾਇਤ : ਪ੍ਰਸ਼ਾਸਨ ਨੇ ਮੋਰਚੇ ਦੇ ਲੀਡਰਾਂ ਨਾਲ ਗੱਲਬਾਤ ਦੀ ਕੀਤੀ ਪੇਸ਼ਕਸ਼
ਸਕੱਤਰੇਤ ਦਾ ਘਿਰਾਓ ਕਰਨਗੇ ਕਿਸਾਨ
ਟਰੱਕ ਲਾ ਕੇ ਅਨਾਜ ਮੰਡੀ ਦੇ ਗੇਟ ਬੰਦ ਕੀਤੇ ਗਏ
ਕਿਸਾਨ ਸਕੱਤਰੇਤ ਦੇ ਘਿਰਾਓ ਲਈ ਬਜ਼ਿੱਦ
ਕਰਨਾਲ 'ਚ ਕਿਸਾਨਾਂ ਦੀ ਮਹਾਪੰਚਾਇਤ
ਕਿਸਾਨਾਂ ਨੇ ਹਰਿਆਣਾ ‘ਚ ਕੀਤਾ ਸ਼ਕਤੀ ਪ੍ਰਦਰਸ਼ਨ
ਕਰਨਾਲ ਅਨਾਜ ਮੰਡੀ 'ਚ ਇਕੱਠੇ ਹੋਏ ਕਿਸਾਨ
ਅਨਾਜ ਮੰਡੀ ‘ਚ ਵੱਡੀ ਗਿਣਤੀ ‘ਚ ਕਿਸਾਨ ਮੌਜੂਦ
ਕਿਸਾਨਾਂ 'ਤੇ ਦਰਜ ਕੇਸ ਵਾਪਸ ਲੈਣ ਦੀ ਮੰਗ
28 ਅਗਸਤ ਨੂੰ ਕਿਸਾਨਾਂ 'ਤੇ ਹੋਇਆ ਸੀ ਲਾਠੀਚਾਰਜ
ਹੋਰ ਵੇਖੋ

















