ਪੜਚੋਲ ਕਰੋ
Delhi ਨੂੰ LG ਤੋਂ ਮੁਕਤ ਕਰਾ ਕੇ ਸਾਹ ਲਵਾਂਗਾ- ਅਰਵਿੰਦ ਕੇਜਰੀਵਾਲ
Delhi ਨੂੰ LG ਤੋਂ ਮੁਕਤ ਕਰਾ ਕੇ ਸਾਹ ਲਵਾਂਗਾ- ਅਰਵਿੰਦ ਕੇਜਰੀਵਾਲ
ਦਿਲੀ ਵਿੱਚ ਜਨਤੰਤਰ ਦੀ ਥਾਂ ਐਲ ਜੀ ਦਾ ਰਾਜ ਆ ਗਿਆ ਹੈ , ਅਤੇ ਜਲਦ ਹੀ ਦਿਲੀ ਨੂੰ ਐਲ ਜੀ ਤੋ ਮੁਕਤੀ ਦਵਾ ਕੇ ਰਹਾਂਗਾ । ਇਹ ਬਿਆਨ ਅਰਵਿੰਦ ਕੇਜਰੀਵਾਲ ਨੇ ਦਿਤਾ ਹੈ । ਕੇਜਰੀਵਾਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਇਸੇ ਲਈ ਫਾਂਸੀ ਲਈ ਸੀ ਕਿ ਦਿਲੀ ਦਾ ਇਹ ਹੋਵੇ । ਕੀ ਦਿਲੀ ਵਿਚ ਐਲ ਜੀ ਨੂੰ ਬਸ ਮਾਰਸ਼ਲ ਹਟਾਉਣ ਦੀ ਪਾਵਰ ਹੋਣੀ ਚਾਹੀਦੀ ਹੈ ? ਕੀ ਐਲ ਜੀ ਨੂੰ ਅਧਿਕਾਰ ਹੈ ਕਿ ਉਹ ਹਸਪਤਾਲ ਚੋ ਦਵਾਈਆਂ ਬੰਦ ਕਰ ਦੇਵੇ, ਦਿਲੀ ਦੇ ਲੋਕ ਚਾਹੁੰਦੇ ਹੈ ਕਿ ਫਰੀ ਬਿਜਲੀ ਮਿਲੇ ਪਰ ਕੀ ਦਿਲੀ ਦੇ ਐਲ਼ ਜੀ ਨੂੰ ਅਧਿਕਾਰ ਹੈ ਕਿ ਉਹ ਦਿਲੀ ਦੀ ਫਰੀ ਬਿਜਲੀ ਬੰਦ ਕਰ ਦੇਵੇ ।
Tags :
ARVIND KEJRIWALਹੋਰ ਵੇਖੋ

















