ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਮਜੀਠੀਆ ਦਾ ਤਨਜ਼
ਕੁੰਵਰ ਵਿਜੇ ਪ੍ਰਤਾਪ ਸਿੰਘ ‘ਤੇ ਮਜੀਠੀਆ ਦਾ ਤਨਜ਼
ਮਜੀਠੀਆ ਨੇ IG ਨੂੰ ਕਿਉੰ ਕਿਹਾ ਮੱਖੀ ਪ੍ਰਤਾਪ ਸਿੰਘ ?
ਮਜੀਠੀਆ ਨੇ ਕੁੰਵਰ ਵਿਜੇ ਨੂੰ ਕਿਉੰ ਦਿੱਤੀ ਇਲਾਜ ਦੀ ਸਲਾਹ ?
ਕੁੰਵਰ ‘ਤੇ ਸਿਆਸੀ ਰੋਟੀਆਂ ਸੇਕਣ ਦੀ ਕੋਿਸ਼ਸ਼ ਦਾ ਇਲਜ਼ਾਮ ਲਾਇਆ
ਮਜੀਠਿਆ ਨੇ ਕੁੰਵਰ ਵਿਜੇ 'ਤੇ ਕੀਤੇ ਤਨਜ਼ਮਈ ਹਮਲੇ
ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੇ ਸਨ ਕੁੰਵਰ ਵਿਜੇ
2018 'ਚ ਕੈਪਟਨ ਸਰਕਾਰ ਨੇ ਗਠਿਤ ਕੀਤੀ ਸੀ SIT
ਹਾਈਕੋਰਟ ਨੇ SIT ਦੀ ਰਿਪੋਰਟ ਕੀਤੀ ਹੈ ਖ਼ਾਰਜ
9 ਅਪ੍ਰੈਲ ਨੂੰ HC ਨੇ ਖ਼ਾਰਜ ਕੀਤੀ ਸੀ ਰਿਪੋਰਟ
ਹਾਈਕੋਰਟ ਨੇ ਨਵੀਂ SIT ਬਣਾਉਣ ਦੇ ਦਿੱਤੇ ਨੇ ਨਿਰਦੇਸ਼
ਨਵੀਂ SIT 'ਚੋਂ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਰੱਖਣ ਦੇ ਨੇ ਆਦੇਸ਼
ਕੁੰਵਰ ਵਿਜੇ ਨੇ ਵੇਲੇ ਤੋਂ ਪਹਿਲਾਂ ਸੇਵਾ ਮੁਕਤੀ ਦੀ ਲਾਈ ਸੀ ਅਰਜ਼ੀ
ਪੰਜਾਬ ਸਰਕਾਰ ਨੇ ਅਫਸਰ ਦੀ ਅਰਜ਼ੀ ਕੀਤੀ ਮਨਜ਼ੂਰ
ਅਰਜ਼ੀ ਮਨਜ਼ੂਰ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ






















