ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਧਾਨ ਸਭਾ ਸ਼ੈਸ਼ਨ 'ਚ ਕਿਸਾਨੀ ਮੁੱਦੇ 'ਤੇ ਗੱਲ ਨਾ ਹੋਣ ਤੇ ਮਜੀਠੀਆ ਦਾ ਚੜ੍ਹਿਆ ਪਾਰਾ
ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੂੰ ਚੰਡੀਗੜ੍ਹ ਵਿਖੇ ਪੰਜਾਬ ਭਵਨ ਜਾਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਮਜੀਠੀਆ ਜ਼ਮੀਨ 'ਤੇ ਬੈਠ ਕੇ ਪ੍ਰਦਰਸ਼ਨ ਕਰਨ ਲੱਗ ਪਏ। ਇਸ ਨੂੰ ਲੈ ਕੇ ਮਜੀਠੀਆ ਤੇ ਪੁਲਿਸ ਵਿਚਾਲੇ ਬਹੁਤ ਬਹਿਸ ਹੋਈ।ਮਜੀਠੀਆ ਨੇ ਕਿਹਾ ਕਿ ਇਹ ਕਾਂਗਰਸ ਪਾਰਟੀ ਦਾ ਦਫਤਰ ਨਹੀਂ ਹੈ। ਪੰਜਾਬ ਭਵਨ ਜਾਣ ਲਈ ਕੋਈ ਨਹੀਂ ਰੋਕ ਸਕਦਾ।ਬਿਕਰਮ ਮਜੀਠੀਆ ਮੀਡੀਆ ਨਾਲ ਗੱਲਬਾਤ ਕਰਨ ਲਈ ਪੰਜਾਬ ਭਵਨ ਜਾਣਾ ਚਾਹੁੰਦੇ ਸੀ। ਇਸ ਦੌਰਾਨ ਮਜੀਠੀਆ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਾਂਗਰਸ ‘ਤੇ ਮੋਦੀ ਸਰਕਾਰ ਦੇ ਮਿਲੇ ਹੋਣ ਦਾ ਦੋਸ਼ ਲਾਇਆ।ਉਨ੍ਹਾਂ ਕਿਹਾ ਕਾਂਗਰਸ ਦੀ ਕੈਪਟਨ ਸਰਕਾਰ ਦਾ ਮੋਦੀ ਸਰਕਾਰ ਨਾਲ ਫਿਕਸ ਮੈਚ ਹੋ ਰਿਹਾ ਹੈ। ਪੰਜਾਬ ਸਰਕਾਰ ਦਿੱਲੀ ਤੋਂ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ। ਸਰਕਾਰ ਦੀ ਨੀਅਤ ਸਾਫ ਨਹੀਂ ਦਿਖਾਈ ਦੇ ਰਹੀ ਹੈ।
Tags :
Akali Dal Support Akali Dal Vs Congress Akali Dal No Entry Kheti Kanoon Kheti Kanoon Punjab Vidhan Sabha Live Today Vidhan Sabha Session Punjab 2020 Vidhan Sabha Session 2020 Vidhan Sabha Session Punjab Vidhan Sabha Session Live Farmers Protest Punjab Vidhan Sabha Live Vidhan Sabha Session Farmers Bill Abp Sanjha ABP News Punjab Latest News Farmers Law Punjab Bhawan Vidhan Sabha Akali Dal Bikram Majithia Punjab News Farmers\' Protestਪੰਜਾਬ
![Abohar - ਨਰਮੇ ਦੀ ਫਸਲ 'ਤੇ ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾ](https://feeds.abplive.com/onecms/images/uploaded-images/2024/07/16/42017f297c317853d82a282f340d967d1721135106238673_original.jpg?impolicy=abp_cdn&imwidth=470)
Abohar - ਨਰਮੇ ਦੀ ਫਸਲ 'ਤੇ ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾ
![Kabaddi Player Death | ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ !!!](https://feeds.abplive.com/onecms/images/uploaded-images/2024/07/16/5f1685e8bf043e2bdb581826f41741771721134828622673_original.jpg?impolicy=abp_cdn&imwidth=100)
Kabaddi Player Death | ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ !!!
![Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | Haryana](https://feeds.abplive.com/onecms/images/uploaded-images/2024/07/16/ad2f4152991619c261962107d0a43d561721131833470673_original.jpg?impolicy=abp_cdn&imwidth=100)
Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | Haryana
![Dirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!](https://feeds.abplive.com/onecms/images/uploaded-images/2024/07/16/6e10c569eb3c0a1475be496d0acf1e591721131670085673_original.jpg?impolicy=abp_cdn&imwidth=100)
Dirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!
![ED raid On Deep Malhotra House | ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਦਾ ਛਾਪਾ](https://feeds.abplive.com/onecms/images/uploaded-images/2024/07/16/ca38e554ae25198e729bd1263633a03b1721131517380673_original.jpg?impolicy=abp_cdn&imwidth=100)
ED raid On Deep Malhotra House | ਸਾਬਕਾ ਅਕਾਲੀ ਵਿਧਾਇਕ ਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਈ.ਡੀ. ਦਾ ਛਾਪਾ
View More
Advertisement
ਟਾਪ ਹੈਡਲਾਈਨ
ਦੇਸ਼
ਪਾਲੀਵੁੱਡ
ਪਾਲੀਵੁੱਡ
ਲਾਈਫਸਟਾਈਲ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement