ਪੜਚੋਲ ਕਰੋ
Advertisement
Mankirt Aulakh Reiki। ਮੁਹਾਲੀ 'ਚ ਮਨਕਿਰਤ ਔਲਖ ਦੀ ਰੇਕੀ!
Mankirt Aulakh Reiki। ਮੁਹਾਲੀ 'ਚ ਮਨਕਿਰਤ ਔਲਖ ਦੀ ਰੇਕੀ!
ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਐ...ਮਨਕੀਰਤ ਨੂੰ ਲਗਾਤਾਰ ਜਾਨੋਂ ਮਾਰਨ ਧਮਕੀਆਂ ਮਿਲ ਰਹੀਆਂ ਸਨ...ਇਸ ਸਭ ਦੇ ਵਿਚਾਲੇ ਹੁਣ ਇਕ ਸੀਸੀਟੀਵੀ ਫੁਟੇਜ਼ ਸਾਹਮਣੇ ਆਇਆ ਜਿਸ 'ਚ ਮਨਕੀਰਤ ਔਲਖ ਦੀ ਰੇਕੀ ਕਰਦੇ ਤਿੰਨ ਨੌਜਵਾਨ ਦਿਖੇ ਗਏ ਨੇ...ਜਿਹੜੇ ਕਿ ਸੀਸੀਟੀਵੀ 'ਚ ਕੈਦ ਹੋਏ ਨੇ....
ਬਾਈਕ ਸਵਾਰ 3 ਨੌਜਵਾਨ ਮਨਕੀਰਤ ਔਲਖ ਦੀ ਗੱਡੀ ਦਾ ਪਿੱਛਾ ਕਰ ਰਹੇ ਨੇ...ਤੇ ਤਿੰਨਾਂ ਨੇ ਨਕਾਬ ਪਹਿਣਨੇ ਹੋਏ ਨੇ..ਤੇ ਜਦੋਂ ਮਨਕੀਰਤ ਦੇ ਗੰਨਮੈਨ ਨੇ ਨੌਜਵਾਨਾਂ ਨੂੰ ਰੁਕਣ ਲਈ ਕਿਹਾ ਤਾਂ ਉਹ ਉਥੋਂ ਭੱਜ ਨਿਕਲੇ....ਮਨਕੀਰਤ ਔਲਖ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਨੇ ...ਮੋਹਾਲੀ ਪੁਲਿਸ ਇਸ ਸਬੰਧੀ ਦੇ ਦਿੱਤੀ ਗਈ ਐ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ....
ਪੰਜਾਬ
CM Bhagwant Mann ਦੇ ਜੀਰਾ ਚ ਰੋਡ ਸ਼ੋਅ ਦੋਰਾਨ ਲੋਕਾਂ ਦੀ ਭੀੜ
View More
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਅਪਰਾਧ
ਸਿਹਤ
Advertisement
Advertisement
ਟ੍ਰੈਂਡਿੰਗ ਟੌਪਿਕ
for smartphones
and tablets
and tablets
Advertisement