Meet Hayer In Parliament |'ਪੰਜਾਬ ਨਾਲ ਇੰਨੀ ਨਫ਼ਰਤ ਕਿਉਂ?'- ਸੰਸਦ 'ਚ ਗੱਜੇ MP ਮੀਤ ਹੇਅਰ
Meet Hayer In Parliament |'ਪੰਜਾਬ ਨਾਲ ਇੰਨੀ ਨਫ਼ਰਤ ਕਿਉਂ?'- ਸੰਸਦ 'ਚ ਗੱਜੇ MP ਮੀਤ ਹੇਅਰ
'ਬਜਟ 'ਚ ਮੇਰੇ ਪ੍ਰਦੇਸ ਪੰਜਾਬ ਦਾ ਜ਼ਿਕਰ ਨਹੀਂ - ਮੈਂ ਵਿਰੋਧ ਕਰਦਾ ਹਾਂ'
''ਹਮ ਦੋ ਹਮਾਰੇ ਦੋ'- ਇਹ ਨਾਅਰਾ ਮੋਦੀ ਸਰਕਾਰ 'ਤੇ ਫਿੱਟ'
'ਦੋ ਕਾ ਵਿਕਾਸ - ਬਾਕੀ ਸਭ ਕਾ ਸੱਤਿਆਨਾਸ਼'
'ਬਜਟ 'ਤੇ MP ਮੀਤ ਹੇਅਰ ਨੇ BJP ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ'
'PM ਮੋਦੀ ਨੇ ਸੱਤਾ ਦੀ ਕੁਰਸੀ ਬਚਾਉਣ ਲਈ ਕੀਤੀ ਬੇਵਫ਼ਾਈ'
'ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੋਗੁਣੀ ਨਹੀਂ ਕੀਤੀ
'ਮੋਦੀ ਸਰਕਾਰ ਨੇ ਕਿਸਾਨਾਂ ਦਾ ਬੋਝ ਵਧਾਇਆ'
'180 ਦੇਸ਼ਾਂ ਦੇ ਸਰਵੇ 'ਚ ਭਾਰਤ 180ਵੇਂ ਨੰਬਰ 'ਤੇ'
'ਗੱਲਾਂ ਨਾਲ ਵਿਸ਼ਵ ਗੁਰੂ ਨਹੀਂ ਬਣ ਸਕਦੇ'
'85 ਕਰੋੜ ਲੋਕਾਂ ਨੂੰ ਰਾਸ਼ਨ ਦੇਣਾ ਮਾਣ ਵਾਲੀ ਨਹੀਂ ਸ਼ਰਮ ਵਾਲੀ ਗੱਲ'
'ਪੰਜਾਬ ਨਾਲ ਇੰਨੀ ਨਫ਼ਰਤ ਕਿਉਂ?'- ਸੰਸਦ 'ਚ ਗੱਜੇ ਮੀਤ ਹੇਅਰ
'ਪੰਜਾਬ ਲਈ ਸਪੈਸ਼ਲ ਪੈਕੇਜ਼ ਦੇਵੇ ਮੋਦੀ ਸਰਕਾਰ'






















