Mla Mohinder Bhagat oath | ਸਪੀਕਰ ਦੇ ਦਫ਼ਤਰ 'ਚ ਵਿਧਾਇਕ ਮੋਹਿੰਦਰ ਭਗਤ ਨੇ ਚੁੱਕੀ ਸਹੁੰ
Mla Mohinder Bhagat oath | ਸਪੀਕਰ ਦੇ ਦਫ਼ਤਰ 'ਚ ਵਿਧਾਇਕ ਮੋਹਿੰਦਰ ਭਗਤ ਨੇ ਚੁੱਕੀ ਸਹੁੰ
ਵਿਧਾਇਕ ਮੋਹਿੰਦਰ ਭਗਤ ਨੇ ਚੁੱਕੀ ਸਹੁੰ
ਵਿਧਾਨ ਸਭ ਸਪੀਕਰ ਕੁਲਤਾਰ ਸੰਧਵਾਂ ਨੇ ਚੁਕਾਈ ਸਹੁੰ
ਮੁੱਖ ਮੰਤਰੀ ਭਗਵੰਤ ਮਾਨ ਰਹੇ ਮੌਜੂਦ
ਸਪੀਕਰ ਦੇ ਦਫ਼ਤਰ 'ਚ ਚੁੱਕੀ ਸਹੁੰ
ਸਹੁੰ ਚੁੱਕਣ ਤੋਂ ਪਹਿਲਾਂ ਪਰਿਵਾਰ ਸਮੇਤ CM ਮਾਨ ਨੂੰ ਮਿਲੇ ਭਗਤ
ਜਲੰਧਰ ਜ਼ਿਮਨੀ ਚੋਣਾਂ ਜਿੱਤ ਕੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦੇ ਨੇਤਾ ਮਹੇਂਦਰ ਭਗਤ ਨੇ ਅੱਜ ਵਿਧਾਇਕੀ ਅਹੁਦੇ ਦੀ ਸਹੁੰ ਚੁੱਕ ਲਈ ਹੈ |
ਮੁਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਨੇ ਭਗਤ ਨੇ ਸਹੁੰ ਚੁੱਕੀ
ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਸਹੁੰ ਚੁਕਾਈ |
ਸਹੁੰ ਚੁੱਕਣ ਤੋਂ ਪਹਿਲਾਂ ਪਰਿਵਾਰ ਸਮੇਤ CM ਮਾਨ ਨੂੰ ਮਿਲੇ ਭਗਤ
ਦੱਸ ਦਈਏ ਕਿ ਸ਼ੀਤਲ ਅੰਗੁਰਲ ਦੇ ਅਸਤੀਫੇ ਤੋਂ ਬਾਅਦ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ 'ਚ ਜ਼ਿਮਨੀ ਚੋਣਾਂ ਹੋਈਆਂ ਸਨ |
ਜਿਸ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੀ ਲੀਡ ਨਾਲ ਜਿੱਤੇ |ਤੇ
ਅੱਜ ਉਨ੍ਹਾਂ ਵਿਧਾਇਕੀ ਅਹੁਦੇ ਦੀ ਸਹੁੰ ਚੁੱਕ ਲਾਇ ਹੈ |
ਜ਼ਿਕਰ ਏ ਖਾਸ ਹੈ ਕਿ ਚੋਣਾਂ ਦੇ ਪ੍ਰਚਾਰ ਦੌਰਾਨ CM ਮਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ
ਜੇਕਰ ਮਹਿੰਦਰ ਭਗਤ ਜਿਤਦੇ ਹਨ ਤਾਂ ਉਨ੍ਹਾਂ ਨੂੰ ਮੰਤਰਾਲਾ ਵੀ ਦਿੱਤਾ ਜਾਵੇਗਾ |
ਅਜਿਹੇ ਚ ਕਿਆਸ ਅਰਾਈਆਂ ਹਨ ਕਿ ਆਉਣ ਵਾਲੇ ਦਿਨਾਂ ਚ ਭਗਤ ਨੂੰ ਕੋਈ ਮੰਤਰੀ ਅਹੁਦਾਵੀ ਦਿੱਤਾ ਜਾਵੇਗਾ |