ਪੜਚੋਲ ਕਰੋ
Advertisement
ਮੁੱਕਦੀ ਗੱਲ 'ਚ ਕਿਸਾਨ ਲੀਡਰ ਪੰਧੇਰ ਨੇ ਦੱਸੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਗਲੀ ਰਣਨੀਤੀ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ੰਕੇ ਦੂਰ ਨਹੀਂ ਹੋਏ.ਪੰਜਾਬ 'ਚ ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰਨ ਲਈ ਸੋਧਾਂ ਹੋਈਆਂ.ਪੰਜਾਬ ਵਿਧਾਨ ਸਭਾ ਜੇ ਕਾਨੂੰਨ ਰੱਦ ਨਹੀਂ ਕਰ ਸਕਦੀ ਤਾਂ ਸੋਧ ਕਿਉਂ ?,ਕੈਪਟਨ ਸਰਕਾਰ ਨੇ ਸੋਧਾਂ ਕਰਕੇ ਸ਼ੱਕ ਪੈਦਾ ਕੀਤਾ,ਕੈਪਟਨ ਮੰਸ਼ਾ ਪੰਜਾਬ ਨੂੰ ਦੱਸਣ ਕਿ ਆਖਰ ਸੋਧਾਂ ਕਿਉਂ ਕੀਤੀਆਂ ?,ਜਦੋਂ ਰਾਸ਼ਟਰਪਤੀ ਦਸਤਖਤ ਕਰਨ ਉਦੋਂ ਕਾਂਗਰਸ ਵੰਡੇ ਮਠਿਆਈਆਂ,ਕੈਪਟਨ ਹਮਦਰਦੀ ਲੈਕੇ ਚੋਣਾਂ ਜਿੱਤਣੀਆਂ ਚਾਹੁੰਦੇ,ਸਾਡਾ ਮਨੋਰਥ ਖੇਤੀ ਕਾਨੂੰਨ ਰੱਦ ਕਰਵਾਉਣਾ,PM ਦੇ ਬਿਆਨਾਂ 'ਚ ਸਾਡੀ ਜਿੱਤ ਲੁਕੀ ਹੋਈ.ਮੋਦੀ ਮਨ ਦਾ ਬੋਝ ਬਿਹਾਰ ਜਾਕੇ ਹਲਕਾ ਕਰਦੇ.ਕਰਨਾਟਕ, ਮਹਾਰਾਸ਼ਟਰ, ਹਰਿਆਣਾ 'ਚ ਵੀ ਅੰਦੋਲਨ ਚੱਲ ਰਿਹਾ'
5 ਨਵੰਬਰ ਦਾ ਬੰਦ ਸਾਰੇ ਸ਼ੰਕੇ ਦੂਰ ਕਰੇਗਾ.PM ਕਾਨੂੰਨੀ ਤੌਰ 'ਤੇ ਦੱਸਣ ਕਿ ਆਮਦਨ ਦੁਗੁਣੀ ਹੋਣੀ ਤਾਂ ਕਿਵੇਂ ?ਫਸਲਾਂ ਦੇ ਰੇਟ ਘੱਟ ਰਹੇ, ਲਾਗਤ ਵਧ ਰਹੀ.ਅਸੀਂ ਤੱਥਾਂ ਨਾਲ ਗੱਲ ਕਰ ਰਹੇ.ਜਿਹੜੀਆਂ ਫਸਲਾਂ ਪ੍ਰਾਈਵੇਟ ਖੇਤਰ 'ਚ ਵਿਕ ਰਹੀਆਂ ਉੱਥੇ ਮੰਦਾ ਹਾਲ.ਕੌਰਪਰੇਟ ਘਰਾਣੇ ਦਬਾਅ ਪਾਕੇ ਪੀਐੱਮ ਤੋਂ ਸਭ ਕਰਵਾ ਰਹੇ.ਕੇਂਦਰ ਪੰਜਾਬ ਦੀਆਂ ਕਮਜ਼ੋਰੀਆਂ ਨੂੰ ਹਥਿਆਰ ਬਣਾ ਕੇ ਵਰਤ ਰਿਹਾ.ਆਖਰ ਕਿਉਂ ਕਿਸਾਨ ਅੰਦੋਲਨ ਨੂੰ ਧਾਰਾ 370 ਨਾਲ ਜੋੜਿਆ ਗਿਆ ?'

ਪੰਜਾਬ
BY Election |Gurdeep Bath ਬਿਗਾੜੇਗਾ 'ਆਪ' ਦੀ ਖੇਡ? Abp ਸਾਂਝਾ 'ਤੇ ਬਾਠ ਦੇ ਵੱਡੇ ਖ਼ੁਲਾਸੇ! | AAP
Bathinda| ਰਾਏ ਕਲਾਂ ਮੰਡੀ 'ਚ ਕਿਸਾਨਾਂ ਦਾ ਮੰਡੀ ਇੰਸਪੈਕਟਰ ਨਾਲ ਹੋਇਆ ਹੰਗਾਮਾ
ਪਰਾਲੀ ਲੈ ਕੇ ਜਾ ਰਹੇ ਟ੍ਰੈਕਟਰ 'ਤੇ ਡਿੱਗੀ ਬਿਜਲੀ ਦੀ ਤਾਰ, ਮਚ ਗਿਆ ਭਾਂਬੜ
Barnala By Election | ਕੌਣ ਹੋਵੇਗਾ ਬਰਨਾਲਾ ਦਾ MLA? ਵੋਟਿੰਗ ਤੋਂ ਪਹਿਲਾਂ ਜਨਤਾ ਦਾ ਖੁਲਾਸਾ ! | Bhagwantmaan
Pakistan ਸਰਕਾਰ ਵੱਲੋਂ ਵੀਜ਼ਾ ਨਾ ਦੇਣ 'ਤੇ SGPC ਵਲੋਂ ਰੋਸ ਜਾਹਿਰ! |Abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement