(Source: ECI/ABP News)
ਬਹਿਬਲ ਕਲਾਂ ਗੋਲੀ ਕਾਂਡ : ਬੁਰਜ ਜਵਾਹਰ ਸਿੰਘ ਵਾਲਾ ਪਹੁੰਚ ਸਿੱਧੂ ਨੇ ਘੇਰੀ ਆਪਣੀ ਹੀ ਸਰਕਾਰ,ਕੀਤੀ ਸਵਾਲਾਂ ਦੀ ਬੌਛਾੜ
ਨਵਜੋਤ ਸਿੱਧੂ ਨੇ ਕੀਤੀ SIT ਦੀ ਰਿਪੋਰਟ ਜਨਤਕ ਕਰਨ ਦੀ ਮੰਗ
ਨਵਜੋਤ ਸਿੰਘ ਸਿੱਧੂ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ
ਕੁੰਵਰ ਵਿਜੇ ਪ੍ਰਤਾਪ ਦੀ SIT ਦੀ ਰਿਪੋਰਟ ਜਨਤਕ ਕਰਨ ਦੀ ਕੀਤੀ ਮੰਗ
ਹਾਈਕੋਰਟ ਵੱਲੋਂ SIT ਦੀ ਰਿਪੋਰਟ ਕੀਤੀ ਗਈ ਹੈ ਖ਼ਾਰਜ
ਹਾਈਕੋਰਟ ਨੇ ਨਵੀਂ SIT ਬਣਾਉਣ ਦੇ ਦਿੱਤੇ ਨੇ ਆਦੇਸ਼
2018 ‘ਚ ਕੈਪਟਨ ਸਰਕਾਰ ਵੇਲੇ ਗਠਿਤ ਹੋਈ ਸੀ SIT
6 ਸਾਲ ਤੋਂ ਇਨਸਾਫ ਉਡੀਕ ਰਹੇ ਨੇ ਪੰਜਾਬ ਦੇ ਲੋਕ
2015 ‘ਚ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ
ਸਿੱਧੂ ਨੇ ਪਿਛਲੀ ਅਤੇ ਮੌਜੂਦਾ ਸਰਕਾਰ ਨੂੰ ਅਸਿੱਧੇ ਤੌਰ ‘ਤੇ ਘੇਰਿਆ
ਕੇਸ ਦੇ ਤੱਥ ਪੇਸ਼ ਕਰਨ ਅਣਗਹਿਲੀ ਵਰਤਨ ਦੇ ਲਾਏ ਇਲਜ਼ਾਮ
'ਰਾਜਾ ਤੇ ਵਜ਼ੀਰ ਨੂੰ ਮਹਿਫੂਜ਼ ਰੱਖਣ ਲਈ ਪਿਆਦਿਆਂ ‘ਤੇ ਵਾਰ'
ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉੰ ਸਨ ?-ਸਿੱਧੂ
ਦੁਨੀਆ ਦੇ ਵੱਡੇ ਵਕੀਲ ਕਿਉਂ ਨਹੀਂ ਖੜੇ ਕੀਤੇ?-ਸਿੱਧੂ
![ਕਿਸਾਨ ਆਗੂ ਬਲਦੇਵ ਸਿਰਸਾ ਨੂੰ ਆਇਆ Heart Attack!](https://feeds.abplive.com/onecms/images/uploaded-images/2025/02/12/b7e5f75db4e414436df1ec9d24d449a51739362050023370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)