ਅਹਿਮਦਗੜ੍ਹ ਤੋਂ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫ਼ਰੰਸ
ਅਹਿਮਦਗੜ੍ਹ ਤੋਂ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫ਼ਰੰਸ
ਟਿਕਟਾਂ ਦੀ ਵੰਡ ਨੂੰ ਲੈ ਕੇ ਬੋਲੇ ਨਵਜੋਤ ਸਿੱਧੂ
'ਇੱਕ ਟਿਕਟ ਦੇ ਕਈ ਹੁੰਦੇ ਕਈ ਦਾਅਵੇਦਾਰ'
'ਮੈਨੀਫੈਸਟੋ ਨਾਲ ਵੱਧਣਗੀਆਂ 10 % ਵੋਟਾਂ'
ਪਾਰਟੀ 'ਚ ਚੱਲ ਰਹੀ ਨਾਰਾਜ਼ਗੀ 'ਤੇ ਬੋਲੇ ਸਿੱਧੂ
'ਪਿਆਰ ਵਾਲੀ ਥਾਂ 'ਤੇ ਹੀ ਹੁੰਦੀ ਨਾਰਾਜ਼ਗੀ'
'ਹਾਈਕਮਾਨ ਨੇ ਅਜੇ ਕਈ ਚੀਜ਼ਾਂ ਸਾਫ਼ ਕਰਨੀਆਂ'
'ਪੁਲਿਸ ਦਾ ਸਿਆਸੀਕਰਨ ਹੋਣ ਤੋਂ ਬਚਾਵਾਂਗੇ'
'ਵਪਾਰੀਆਂ ਲਈ ਸਿੰਗਲ ਵਿੰਡੋ ਸਿਸਟਮ ਬਣਾਇਆ ਜਾਵੇਗਾ'
'ਸੂਬੇ ਦੇ ਸਰੋਤਾਂ ਨਾਲ ਖਜ਼ਾਨਾ ਭਰਿਆ ਜਾਵੇਗਾ'
ਚਰਨਜੀਤ ਸਿੰਘ ਚੰਨੀ ਦੋ ਸੀਟਾਂ ਤੋਂ ਲੜ ਰਹੇ ਚੋਣਾਂ
'ਹਾਈਕਮਾਨ ਨੇ ਚੰਨੀ ਨੂੰ ਸੋਚ ਸਮਝ ਕੇ ਦਿੱਤੀ ਹੋਣੀ ਇਜ਼ਾਜਤ'
'ਕਾਨੂੰਨ ਵਿਵਸਥਾ ਤੋਂ ਇਲਾਵਾ ਸਭ ਮਸਲਿਆਂ ਦਾ ਹੱਲ ਇਨਕਮ'
'ਕਾਂਗਰਸ ਨੇ 10 ਸਾਲ ਕੈਪਟਨ ਨੂੰ ਮੁੱਖ ਮੰਤਰੀ ਬਣਾਇਆ'
ਕੈਪਟਨ ਅੱਜ ਬੀਜੇਪੀ ਦੇ ਨਾਲ ਜਾ ਰਲਿਆ - ਸਿੱਧੂ
ਸਮਿਤ ਸਿੰਘ ਲਈ ਚੋਣ ਪ੍ਰਚਾਰ ਲਈ ਪਹੁੰਚੇ ਨਵਜੋਤ ਸਿੱਧੂ
ਅਮਰਗੜ੍ਹ ਤੋਂ ਸਮਿਤ ਸਿੰਘ ਹਨ ਕਾਂਗਰਸ ਦੇ ਉਮੀਦਵਾਰ
ਸਮਿਤ ਸਿੰਘ ਨੇ ਅੱਧਾ ਪੰਜਾਬ ਮੌਡਲ ਬਣਾਇਆ -ਸਿੱਧੂ
'ਵਿਦੇਸ਼ਾਂ ਤੋਂ ਲੱਖਾਂ ਦੀ ਨੌਕਰੀ ਛੱਡ ਕੇ ਪੰਜਾਬ ਆਇਆ ਸਮਿਤ ਸਿੰਘ '