ਪੜਚੋਲ ਕਰੋ
ਨਸ਼ੇ ਦੇ ਸੌਦਾਗਰਾਂ ਨੂੰ Congress ਤੇ BJP ਦੀ ਸ਼ੈਅ-Neel Garg
ਨਸ਼ੇ ਦੇ ਸੌਦਾਗਰਾਂ ਨੂੰ Congress ਤੇ BJP ਦੀ ਸ਼ੈਅ-Neel Garg
ਪੰਜਾਬ ਦੇ ਵਿਚ ਨਸ਼ਾ ਪਿਛਲੀਆਂ ਸਰਕਾਰ ਨੇ ਵਿਕਾਇਆ ਇਹ ਆਰੋਪ ਲਾਇਆ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ... ਬੀਤੇ ਦਿਨੀ ਬੀਜੇਪੀ ਦੀ ਲੀਡਰ ਤੇ ਸਾਬਕਾ ਵਿਧਾਇਕ ਨੂੰ ਨਸ਼ੇ ਦੇ ਮਾਮਲੇ ਚ ਗਿਰਫਤਾਰ ਕੀਤਾ ਗਿਆ ਸੀ ਅਤੇ ਬਾਬਾ ਬਕਾਲਾ ਵਿਚ ਨਵਜੋਤ ਸਿੰਘ ਕਾਂਗਰਸੀ ਲੀਡਰ ਤੋਂ ਹੈਰੋਇਨ ਬਰਾਮਦ ਕੀਤੀ ਗਈ ਸੀ .. ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਾੰਗਰਸ ਅਤੇ ਬੀਜੇਪੀ ਤੇ ਸਵਾਲ ਚੁਕੇ ਹਨ । ਉਨਾ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਚੋ ਨਸ਼ੇ ਨੂੰ ਖਤਮ ਕਰਨ ਲਈ ਵਚਨ ਬਦ ਹੈ . ਨਸ਼ੇ ਦੇ ਸੌਦਾਗਰਾਂ ਨੂੰ Congress ਤੇ BJP ਦੀ ਸ਼ੈਅ
ਹੋਰ ਵੇਖੋ
Advertisement





















