ਪੜਚੋਲ ਕਰੋ
International Gangster Module । ਅੰਤਰਰਾਸ਼ਟਰੀ ਗੈਂਗਸਟਰ ਮੌਡਿਊਲ ਦੀ ਜਾਂਚ ਕਰੇਗੀ NIA
Punjab news: ਖੰਨਾ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅੰਤਰਰਾਸ਼ਟਰੀ ਗੈਂਗਸਟਰ ਮਾਡਿਉਲ ਦੀ ਜਾਂਚ ਐਨ ਆਈ ਏ ਵੱਲੋਂ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਐਨਆਈਏ ਦੀ ਇੱਕ ਟੀਮ ਖੰਨਾ ਪੁੱਜੀ ਹੈ ਤੇ ਇਸ ਦੌਰਾਨ ਐਸਐਸਪੀ ਦਫ਼ਤਰ ਵਿਖੇ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।
ਹੋਰ ਵੇਖੋ













