ਪੜਚੋਲ ਕਰੋ
ਪੰਜਾਬ ਸਣੇ ਉੱਤਰ ਭਾਰਤ ਵਧੇਗੀ ਹੋਰ ਠੰਡ, ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ
ਮੌਸਮ ਮਹਿਮਕੇ ਨੇ ਠੰਡ ਹੋਰ ਵੱਧਣ ਦੀ ਕੀਤੀ ਪੇਸ਼ਨਗੋਈ
ਰਾਜਸਥਾਨ ਦੇ ਕਈ ਇਲਾਕਿਆਂ ‘ਚ ਪਾਣੀ ਵੀ ਜੰਮਿਆ
ਹਿਮਾਚਲ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਹੋਈ ਬਰਫਬਾਰੀ
ਪੰਜਾਬ, ਹਰਿਆਣਾ ਸਣੇ ਉੱਤਰ ਭਾਰਤ ‘ਚ ਵਧੀ ਠੰਡ
ਸੋਮਵਾਰ ਦਿੱਲੀ ‘ਚ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ
Tags :
Punjab Weather Updateਹੋਰ ਵੇਖੋ





















