Kargil Vijay Day: ਕਾਰਗਿਲ ਵਿਜੇ ਦਿਵਸ ‘ਤੇ CM ਮਾਨ ਨੇ ਸ਼ਰਧਾਂਜਲੀ ਭੇਟ ਕੀਤੀ
ਕਾਰਗਿਲ ਵਿਜੇ ਦਿਵਸ 2022 ‘ਤੇ ਸ਼ਹੀਦਾਂ ਨੂੰ ਨਮਨ
ਕਾਰਗਿਲ ਵਿਜੇ ਦਿਵਸ ‘ਤੇ CM ਮਾਨ ਨੇ ਸ਼ਰਧਾਂਜਲੀ ਭੇਟ ਕੀਤੀ
ਬੋਗਨਵੇਲੀਆ ਪਾਰਕ ‘ਚ ਵੌਰ ਮੈਮੋਰੀਅਲ ਵਿਖੇ ਹੋਇਆ ਸਮਾਗਮ
1999 'ਚ ਹੋਇਆ ਸੀ ਕਾਰਗਿਲ ਯੁੱਧ, ਜੁਲਾਈ 'ਚ ਮਿਲੀ ਸੀ ਫਤਿਹ
ਯੁੱਧ 'ਚ ਭਾਰਤੀ ਫੌਜ ਦੇ 527 ਜਵਾਨ ਸ਼ਹੀਦ ਹੋਏ ਸਨ
ਪਾਕਿਸਤਾਨੀ ਫੌਜ ਨੇ ਭਾਰਤ 'ਚ ਕੀਤੀ ਸੀ ਘੁਸਪੈਠ
ਲੱਦਾਖ ਦਾ ਜੰਮੂ-ਕਸ਼ਮੀਰ ਨਾਲ ਸੰਪਰਕ ਕੱਟਣਾ ਚਾਹੁੰਦਾ ਸੀ ਪਾਕਿ
ਕਾਰਗਿਲ ਦੇ 11 ਜਵਾਨ ਮਹਾਂਵੀਰ ਚੱਕਰ ਨਾਲ ਹੋਏ ਸਨ ਸਨਮਾਨਿਤ
ਕਾਰਗਿਲ ਯੁੱਧ ਵੇਲੇ ਅਟਲ ਬਿਹਾਰੀ ਵਾਜਪਾਈ ਸਨ PM
4 ਜੁਲਾਈ 1999 ਨੂੰ ਭਾਰਤ ਨੇ ਟਾਇਗਰ ਹਿਲ ਤੋਂ ਪਾਕਿ ਨੂੰ ਖਦੇੜਿਆ
26 ਜੁਲਾਈ ਨੂੰ ਹਰ ਸਾਲ ਮਨਾਇਆ ਜਾਂਦਾ 'ਵਿਜੇ ਦਿਵਸ'
ਕਾਰਗਿਲ ਜੰਗ 'ਚ ਪਾਕਿਸਤਾਨ ਦੇ 453 ਫੌਜੀ ਮਾਰੇ ਗਏ
ਪਾਕਿ ਫੌਜ LoC ਪਾਰ ਕਰਕੇ ਭਾਰਤੀ ਖੇਤਰ 'ਚ ਹੋਈ ਸੀ ਦਾਖਲ
ਪਾਕਿਸਤਾਨੀ ਫੌਜ ਨੇ ਭਾਰਤੀ ਹੱਦ 'ਚ ਕੀਤੀ ਸੀ ਘੁਸਪੈਠ
ਕਾਰਗਿਲ ਯੁੱਧ 'ਚ ਪਾਕਿਸਤਾਨ ਦੀ ਹੋਈ ਸੀ ਬੁਰੀ ਤਰ੍ਹਾਂ ਹਾਰ





















