ਪੜਚੋਲ ਕਰੋ
ਮੋਗਾ ਰੈਲੀ ਦੇ ਮੰਚ 'ਤੇ ਸਿੱਧੂ ਹੋਏ ਕੈਪਟਨ ਦੇ ਮੰਤਰੀ ਦਵਾਲੇ, ਦਿਖਾਏ ਤਲਖ਼ ਤੇਵਰ
ਮੋਗਾ ਦੇ ਬੱਧਣੀ ਕਲਾਂ ‘ਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਰੈਲੀ ਵਿੱਚ ਨਵਜੋਤ ਸਿੰਘ ਸਿੱਧੂ ਅੱਜ ਸੰਬੋਧਨ ਕਰ ਰਹੇ ਸੀ। ਕਰੀਬ ਇੱਕ ਸਾਲ ਬਾਅਦ ਸਿੱਧੂ ਕਿਸੇ ਸਟੇਜ ਤੇ ਭਾਸ਼ਨ ਦੇ ਰਹੇ ਸੀ। ਇਸ ਮੌਕੇ ਕੈਪਟਨ ਤੇ ਸਿੱਧੂ ਲੰਬੇ ਸਮੇਂ ਬਾਅਦ ਇੱਕ ਸਟੇਜ ਉੱਤੇ ਨਜ਼ਰ ਆਏ।
ਇਸ ਦੌਰਾਨ ਭਾਸ਼ਣ ਮੁਕਾਉਣ ਦੇ ਇਸ਼ਾਰੇ ‘ਤੇ ਸਟੇਜ ਤੋਂ ਹੀ ਸਿੱਧੂ ਨੇ ਜਵਾਬ ਦਿੱਤਾ। ਸਿੱਧੂ ਨੇ ਸਾਫ਼ ਕਿਹਾ ਕਿ ਅੱਜ ਨਾ ਰੋਕੋ, ਪਹਿਲਾਂ ਵੀ ਬਿਠਾ ਹੀ ਰੱਖਿਆ ਸੀ।
ਇਸ ਦੌਰਾਨ ਭਾਸ਼ਣ ਮੁਕਾਉਣ ਦੇ ਇਸ਼ਾਰੇ ‘ਤੇ ਸਟੇਜ ਤੋਂ ਹੀ ਸਿੱਧੂ ਨੇ ਜਵਾਬ ਦਿੱਤਾ। ਸਿੱਧੂ ਨੇ ਸਾਫ਼ ਕਿਹਾ ਕਿ ਅੱਜ ਨਾ ਰੋਕੋ, ਪਹਿਲਾਂ ਵੀ ਬਿਠਾ ਹੀ ਰੱਖਿਆ ਸੀ।
ਹੋਰ ਵੇਖੋ