ਪੜਚੋਲ ਕਰੋ
Advertisement
ਭਾਰਤੀ ਸਰਹੱਦ 'ਚ ਦਾਖਲ ਹੋਇਆ ਪਾਕਿਸਤਾਨੀ ਬੱਚਾ, BSF ਨੇ ਪਰਿਵਾਰ ਨੂੰ ਸੌਂਪਿਆ
Indian border in Ferozepur: ਫਿਰੋਜ਼ਪੁਰ 'ਚ ਭਾਰਤੀ ਸਰਹੱਦ ਚ ਪਾਕਿਸਤਾਨੀ ਬੱਚਾ (Pakistani child) ਦਾਖਲ ਹੋ ਗਿਆ। ਜਿਸ ਨੂੰ BSF ਜਵਾਨਾਂ (BSF jawans) ਨੇ ਜਾਂਚ ਪੜਤਾਲ ਤੋਂ ਬਾਅਦ ਸੁਰੱਖਿਅਤ ਉਸਦੇ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ। ਦੇਰ ਰਾਤ BSF ਜਵਾਨਾਂ ਨੂੰ ਗਸ਼ਤ ਦੌਰਾਨ ਸਰਹੱਦ ਨੇੜੇ ਹਲਚਲ ਨਜ਼ਰ ਆਈ। ਜਾਂਚ ਦੌਰਾਨ ਬੀਐਸਐਫ ਜਵਾਨਾਂ ਨੂੰ ਇੱਕ ਬੱਚਾ ਮਿਲਿਆ, ਜਿਸ ਦੀ ਉਮਰ ਕਰੀਬ 3 ਸਾਲ ਦੱਸੀ ਜਾ ਰਹੀ ਹੈ। ਬੀਐਸਐਫ ਜਵਾਨਾਂ ਨੇ ਤੁਰੰਤ ਪਾਕਿ ਰੇਜਂਰਸ ਨੂੰ ਇਸਦੀ ਖ਼ਬਰ ਦਿੱਤੀ ਅਤੇ ਬੱਚੇ ਦੇ ਪਰਿਵਾਰ ਨੂੰ ਲੱਭਿਆ। ਜਿਸ ਤੋਂ ਬਾਅਦ ਬੱਚੇ ਨੂੰ ਸੁਰੱਖਿਆ ਪਰਿਵਾਰ ਨੂੰ ਸੌਂਪਿਆ ਗਿਆ।
ਪੰਜਾਬ
ਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰ
View More
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement