ਪੜਚੋਲ ਕਰੋ

Panchayat Election | ਪੰਚਾਇਤੀ ਚੋਣਾਂ ਦਾ ਬਾਈਕਾਟ! | Abp Sanjha

ਪੰਜਾਬ 'ਚ ਪੰਚਾਇਤੀ ਚੋਣਾਂ ਲਈ ਵੋਟਾਂ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਸ਼ੁਰੂ ਹੋ ਰਹੀਆਂ ਹਨ। ਸਵੇਰੇ 10 ਵਜੇ ਤੱਕ 10.5 ਫੀਸਦੀ ਵੋਟਿੰਗ ਹੋਈ। ਰਾਜ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਬੈਲਟ ਪੇਪਰ 'ਤੇ NOTA ਦਾ ਵਿਕਲਪ ਵੀ ਹੈ।

ਪੰਚਾਇਤੀ ਚੋਣਾਂ ਲਈ 96 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਪੁਲਿਸ ਵਾਲੇ ਪਾਸੇ ਤੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਅੱਜ ਹੀ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।

ਪੰਚਾਇਤੀ ਚੋਣਾਂ ਨਾਲ ਜੁੜੀਆਂ ਵੱਡੀਆਂ ਖਬਰਾਂਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚ ਦੇ ਅਹੁਦੇ ਲਈ ਉਮੀਦਵਾਰਾਂ ਵੱਲੋਂ ਕੁੱਲ 20147 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ, ਜਦਕਿ ਪੰਚ ਦੇ ਅਹੁਦੇ ਲਈ 31381 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਅਜਿਹੇ ਵਿੱਚ ਹੁਣ ਸਰਪੰਚ ਦੇ ਅਹੁਦੇ ਲਈ 25588 ਅਤੇ ਪੰਚ ਦੇ ਅਹੁਦੇ ਲਈ 80598 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ 3798 ਸਰਪੰਚ ਅਤੇ 48861 ਪੰਚ ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ।

ਵੀਡੀਓਜ਼ ਪੰਜਾਬ

ਜ਼ਿਮਨੀ ਚੋਣਾ ਦਾ ਹੋਇਆ ਐਲਾਨ, ਗਿੱਦੜਬਾਹਾ ਸੀਟ ਦੀ ਕੀ ਹੈ ਤਿਆਰੀ?

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਟਾਪ ਹੈਡਲਾਈਨ

Punjab News: ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ 

Maharashtra Jharkhand Election Dates: ਮਹਾਰਾਸ਼ਟਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ, 23 ਨਵੰਬਰ ਨੂੰ ਆਉਣਗੇ ਨਤੀਜੇ

ਪੰਚਾਇਤੀ ਚੋਣਾਂ 'ਚ ਨਿਕਲਿਆ ਲੋਕਤੰਤਰ ਦਾ 'ਜਲੂਸ' ! ਬਰਨਾਲਾ 'ਚ ਪੰਚੀ ਦੇ ਉਮੀਦਵਾਰ ਦਾ ਪਾੜਿਆ ਸਿਰ, 2 ਦਰਜਨ ਤੋਂ ਵੱਧ ਗੁੰਡਿਆਂ ਨੇ ਕੀਤਾ ਹਮਲਾ

ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਡੋਵਾਲ 'ਤੇ ਕੈਨੇਡਾ ਵਿਚਾਲੇ ਹੋਈ ਗੁਪਤ ਮੀਟਿੰਗ, ਪਹਿਲਾਂ ਕਿਹਾ-ਨਹੀਂ ਜਾਣਦੇ ਫਿਰ ਮੰਨਿਆ ਜੇਲ੍ਹ ਚੋਂ ਚਲਾਉਂਦਾ ਗੈਂਗ, ਅਮਰੀਕੀ ਰਿਪੋਰਟ 'ਚ ਦਾਅਵਾ

ABP Premium
Advertisement

ਵੀਡੀਓਜ਼

ਜ਼ਿਮਨੀ ਚੋਣਾ ਦਾ ਹੋਇਆ ਐਲਾਨ, ਗਿੱਦੜਬਾਹਾ ਸੀਟ ਦੀ ਕੀ ਹੈ ਤਿਆਰੀ?Panchayat Election | ਪੰਚਾਇਤੀ ਚੋਣਾਂ ਦਾ ਬਾਈਕਾਟ! | Abp SanjhaAkali Dal | Virsa Singh Valtoha | ਵਿਰਸਾ ਸਿੰਘ ਵਲਟੋਹਾ ਲਈ ਅਕਾਲੀ ਦਲ ਦੇ ਦਰਵਾਜੇ ਬੰਦ ! | Abp SanjhaPanchayat Election Updates | ਕਿਤੇ ਚੱਲੀ ਗੋਲੀ, ਕਿਤੇ ਹੋਇਆ ਬਾਈਕਾਟ ,ਪੰਚਾਇਤੀ ਚੋਣਾਂ ਦੀਆਂ ਸਾਰੀਆਂ Updates

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ 
Punjab News: ਪੰਚਾਇਤੀ ਚੋਣਾਂ ਦੇ ਦੌਰਾਨ ਹੀ ਪੰਜਾਬ ਸਰਕਾਰ ਨੇ ਕੀਤਾ ਐਲਾਨ...ਪਿੰਡਾਂ ਵਾਲਿਆਂ ਨੂੰ ਵੱਡਾ ਤੋਹਫਾ 
Maharashtra Jharkhand Election Dates: ਮਹਾਰਾਸ਼ਟਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ, 23 ਨਵੰਬਰ ਨੂੰ ਆਉਣਗੇ ਨਤੀਜੇ
Maharashtra Jharkhand Election Dates: ਮਹਾਰਾਸ਼ਟਰ ਤੇ ਝਾਰਖੰਡ 'ਚ ਚੋਣਾਂ ਦਾ ਐਲਾਨ, 23 ਨਵੰਬਰ ਨੂੰ ਆਉਣਗੇ ਨਤੀਜੇ
ਪੰਚਾਇਤੀ ਚੋਣਾਂ 'ਚ ਨਿਕਲਿਆ ਲੋਕਤੰਤਰ ਦਾ 'ਜਲੂਸ' ! ਬਰਨਾਲਾ 'ਚ ਪੰਚੀ ਦੇ ਉਮੀਦਵਾਰ ਦਾ ਪਾੜਿਆ ਸਿਰ, 2 ਦਰਜਨ ਤੋਂ ਵੱਧ ਗੁੰਡਿਆਂ ਨੇ ਕੀਤਾ ਹਮਲਾ
ਪੰਚਾਇਤੀ ਚੋਣਾਂ 'ਚ ਨਿਕਲਿਆ ਲੋਕਤੰਤਰ ਦਾ 'ਜਲੂਸ' ! ਬਰਨਾਲਾ 'ਚ ਪੰਚੀ ਦੇ ਉਮੀਦਵਾਰ ਦਾ ਪਾੜਿਆ ਸਿਰ, 2 ਦਰਜਨ ਤੋਂ ਵੱਧ ਗੁੰਡਿਆਂ ਨੇ ਕੀਤਾ ਹਮਲਾ
ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਡੋਵਾਲ 'ਤੇ ਕੈਨੇਡਾ ਵਿਚਾਲੇ ਹੋਈ ਗੁਪਤ ਮੀਟਿੰਗ, ਪਹਿਲਾਂ ਕਿਹਾ-ਨਹੀਂ ਜਾਣਦੇ ਫਿਰ ਮੰਨਿਆ ਜੇਲ੍ਹ ਚੋਂ ਚਲਾਉਂਦਾ ਗੈਂਗ, ਅਮਰੀਕੀ ਰਿਪੋਰਟ 'ਚ ਦਾਅਵਾ
ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਡੋਵਾਲ 'ਤੇ ਕੈਨੇਡਾ ਵਿਚਾਲੇ ਹੋਈ ਗੁਪਤ ਮੀਟਿੰਗ, ਪਹਿਲਾਂ ਕਿਹਾ-ਨਹੀਂ ਜਾਣਦੇ ਫਿਰ ਮੰਨਿਆ ਜੇਲ੍ਹ ਚੋਂ ਚਲਾਉਂਦਾ ਗੈਂਗ, ਅਮਰੀਕੀ ਰਿਪੋਰਟ 'ਚ ਦਾਅਵਾ
Panchayat Elections: ਅੰਮ੍ਰਿਤਸਰ ਦੇ ਪਿੰਡ ਬਲੱਗਣ ਸਿੱਧੂ 'ਚ ਭਿੜੀਆਂ ਦੋ ਧਿਰਾਂ, ਚੱਲੇ ਇੱਟਾਂ-ਰੋੜੇ, ਲੋਕ ਹੋਏ ਜ਼ਖਮੀ

ਪੰਚਾਇਤੀ ਚੋਣਾਂ 'ਚ ਜ਼ਬਰਦਸਤ ਹੰਗਾਮਾ, ਤਰਨਤਾਰਨ 'ਚ ਚੱਲੀ ਗੋਲ਼ੀ, ਬਰਨਾਲਾ 'ਚ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ ਦੀ ਮੌਤ

Panchayat Election: ਪੰਚਾਇਤੀ ਚੋਣਾਂ 'ਚ ਖੜਕਾ-ਦੜਕਾ! ਕੋਈ ਥਾਈਂ ਵੋਟਿੰਗ ਰੁਕੀ

Punjab News: ਪੰਜਾਬ ਸਰਕਾਰ ਵੱਲੋਂ ਪਟਾਕਿਆਂ 'ਤੇ ਬੈਨ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਈਡਲਾਈਨਜ਼ ਜਾਰੀ 

Embed widget