ਪੜਚੋਲ ਕਰੋ
Advertisement
Panchayat Election | ਗਿੱਦੜਬਾਹਾ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਹੋਈਆਂ ਰੱਦ
ਪੰਚਾਇਤੀ ਚੋਣਾ ਨੂੰ ਲੈ ਕੇ ਵਡੀ ਖਬਰ ਸਾਮਣੇ ਆਈ ਹੈ । ਵਿਧਾਨਸਭਾ ਹਲਕਾ ਗਿਦੜਬਾਹਾ ਦੇ 24 ਪਿੰਡਾ ਦੀ ਪੰਚਾਇਤੀ ਚੋਣਾ ਲਈ ਵੋਟਿੰਗ ਤੇ ਰੋਕ ਲਾ ਦਿਤੀ ਗਈ ਹੈ । ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਜਾਣਕਾਰੀ ਦਿਤੀ ਐ ਕਿ ਗਿਦੜਬਾਹਾ ਦੇ 24 ਪਿੰਡਾ ਦੀ ਪੰਚਾਇਤੀ ਚੋਣ ਰਦ ਕਰ ਦਿਤੀ ਗਈ ਹੈ । ਪਿੰਡ ਆਸਾ ਬੁਟਰ , ਦਾਦੂ ਮਹਲਾ , ਮਲਣ , ਖਿੜਕੀਆ ਵਾਲਾ , ਵਾੜਾ ਕਿਸ਼ਨ ਪੁਰਾ , ਲੋਹਾਰਾ , ਬੁਟਰ ਸ਼ਰੀਹ , ਕੋਠੇ ਕੇਸਰ ਵਾਲੇ , ਕੋਠੇ ਢਾਮਾਂ ਵਾਲੇ, ਅਤੇ ਹੋਰ ਪਿੰਡਾ ਦੀ ਪੰਚਾਇਤ ਚੋਣ ਰਦ ਕਰ ਦਿਤੀ ਗਈ ਹੈ । ਇਨਾ ਪਿੰਡਾ ਵਿਚ ਵੋਟਾ ਨਹੀ ਪੈਣਗੀਆ । ਵੋਟਾ ਲਈ ਅਗਲੀ ਤਾਰੀਖ ਤੈਅ ਕੀਤੀ ਜਾਏਗੀ ਫਿਰ ਵੋਟਾ ਪਾਈਆਂ ਜਾਂਣਗੀਆ । ਸਟੇਟ ਇਲੇਕਸ਼ਨ ਕਮਿਸ਼ਨ ਪੰਜਾਬ ਵਲੋ ਕਾਰਵਾਈ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਅਤੇ ਨੋਟਿਫਿਕੇਸ਼ਨ ਕੀਤੀ ਗਈ ਹੈ .
Tags :
Panchayat Election Panchayat Elections Punjab Panchayat Elections Panchayat Election 2024 Punjab Panchayat Election 2024 Panchayat Elections Date Panchayat Elections In Punjab Panchayat Election Punjab Panchayat Elections Punjab Panchayat Elections Punjab 2024 Punjab Panchayat Election Panchayat Elections 2024 Panchayat Election Punjab 2024 High Court Stay To Punjab Panchayat Election High Court On Panchayat Election Punjab Panchat Electionਪੰਜਾਬ
Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp Sanjha
Farmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?
Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp Sanjha
AAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha
Ravneet Bittu Vs Bhagwant Maan | ਲੁਧਿਆਣਾ 'ਚ 'ਆਪ' ਦੇ ਸਵਾਗਤ 'ਚ ਰਵਨੀਤ ਬਿੱਟੂ ਨੇ ਕਸੇ ਤੰਝ! |Abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement