ਪੜਚੋਲ ਕਰੋ
Amritsar ਦੀ ਸਬਜ਼ੀ ਮੰਡੀ ਬਣ ਸਕਦੀ ਹੈ Corona ਦਾ ਨਵਾਂ ਗੜ੍ਹ!
ਪੰਜਾਬ 'ਚ ਕੋਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਬੀਤੇ 24 ਘੰਟਿਆਂ ਦੌਰਾਨ 3,470 ਤੋਂ ਵੱਧ ਕੇਸ, 52 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਰ, ਫਿਰ ਵੀ ਪੰਜਾਬ ਦੇ ਲੋਕ ਕੋਰੋਨਾ ਨੂੰ ਲੈਕੇ ਗੰਭੀਰ ਨਜ਼ਰ ਨਹੀਂ ਆ ਰਹੇ ਹਨ। ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚ ਭਾਰੀ ਭੀੜ ਲੱਗੀ ਨਜ਼ਰ ਆਈ ਤੇ ਲੌਕ ਬਿਨਾਂ ਮਾਸਕ ਤੇ ਸੋਸ਼ਲ ਡਿਸਟੈਂਸਟਿੰਗ ਦੇ ਘੁੰਮਦੇ ਨਜ਼ਰ ਆਏ।
ਹੋਰ ਵੇਖੋ






















