ਪੜਚੋਲ ਕਰੋ
Advertisement
ਜਨਤਾ ਪਰੇਸ਼ਾਨ ਸਰਕਾਰ ਦੇ ਕੰਮ ਨਾਕਾਮ, ਪਟਿਆਲਾ ਚ ਡਾਇਰੀਆਂ ਦਾ ਖਤਰਾ
ਪਟਿਆਲਾ ਤੋਂ ਭਾਰਤ ਭੁਸ਼ਨ ਬਾਤਿਸ਼ ਦੀ ਰਿਪੋਰਟ
ਪਟਿਆਲਾ 'ਚ ਨਗਰ ਨਿਗਮ ਦੀ ਲਾਪਰਵਾਹੀ ਕਰਕੇ ਨਾਭਾ ਰੋਡ ਭਾਰਤ ਨਗਰ ਦੇ ਵਿਚ ਡਾਇਰੀਆ ਦਾ ਪ੍ਰਕੋਪ
ਭਾਰਤ ਨਗਰ ਦੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਖਿਲਾਫ ਕਿਤਾ ਰੋਸ਼ ਪ੍ਰਦਰਸ਼ਨ
ਡਾਇਰੀਆ ਦੀ ਚਪੇਟ ਵਿੱਚ ਆਓਣ ਕਾਰਣ ਤਕਰੀਬ 12 ਹਸਪਤਾਲ ਵਿੱਚ ਭਰਤੀ
ਲੋਕਾਂ ਨੇ ਕਿਹਾ ਕਿ ਹੁਣ ਦਵਾਈਆ ਵੀ ਕੰਮ ਨਹੀਂ ਕਰ ਰਹੀਆਂ
ਸ਼ਿਕਾਇਤ ਕੀਤੇ ਜਾਣ ਬਾਅਦ ਵੀ ਕੋਈ ਸੁਣਵਾਈ ਨਹੀ ਹੋਈ
ਇਲਾਕੇ ਦੇ ਸਾਰੇ ਸੀਵਰੇਜ ਬੰਦ ਹੋਏ ਪਏ ਹਨ ।
ਬਰਸਾਤਾਂ ਤੋਂ ਪਹਿਲਾਂ ਸੀਵਰੇਜ ਸਾਫ ਕਰਨ ਦੇ ਹੁਕਮ ਡੀਸੀ ਵਲੋ ਕੀਤੇ ਗਏ ਸੀ ਪਰ ਕੋਈ ਕੰਮ ਨਹੀਂ ਹੋਇਆ।
ਜਨਤਾ ਪਰੇਸ਼ਾਨ ਸਰਕਾਰ ਦੇ ਕੰਮ ਨਾਕਾਮ
ਪੰਜਾਬ
Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
ਟ੍ਰੈਂਡਿੰਗ ਟੌਪਿਕ
Advertisement