ਪੜਚੋਲ ਕਰੋ
ਬਟਾਲਾ ਦੇ ਪਿੰਡ ਸੁਚੇਤਗੜ੍ਹ ‘ਚੋਂ 4 ਹੈਂਡ ਗ੍ਰਨੇਡ ਸਣੇ ਹੋਰ ਹਥਿਆਰ ਬਰਾਮਦ
ਬਟਾਲਾ ਦੇ ਪਿੰਡ ਸੁਚੇਤਗੜ੍ਹ ‘ਚੋਂ ਬਰਾਮਦ ਹੋਏ ਹਥਿਆਰ, 4 ਹੋਰ ਹੈਂਡ ਗ੍ਰਨੇਡ ਪੰਜਾਬ ਪੁਲਿਸ ਨੇ ਕੀਤੇ ਬਰਾਮਦ, ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਹਥਿਆਰ ਹੋਏ ਬਰਾਮਦ, 2 ਦਿਨ ਪਹਿਲਾਂ ਪੁਲਿਸ ਨੇ ਦੋ ਮੁਲਜ਼ਮ ਕੀਤੇ ਸਨ ਗ੍ਰਿਫ਼ਤਾਰ, ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਐਤਵਾਰ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਸਨ, ਅੰਮ੍ਰਿਤਪਾਲ ਸਿੰਘ ਅਤੇ ਸੰਮੀ ਨਾਮ ਦੇ ਮੁਲਜ਼ਮ ਫੜੇ ਸਨ, ਗੁਰਪ੍ਰੀਤ ਨਾਮ ਦੇ ਦਹਿਸ਼ਤਗਰਦ ਦੇ ਇਸ਼ਾਰੇ 'ਤੇ ਚਲਾਉਂਦੇ ਸਨ ਗੈਂਗ, ਯੂਕੇ ਬੇਸਡ ਦਹਿਸ਼ਤਗਰਦ ਹੈ ਗੁਰਪ੍ਰੀਤ ਸਿੰਘ, ਗੁਰਪ੍ਰੀਤ ਦੇ ਕਹਿਣ 'ਤੇ ਹਥਿਆਰ ਲੈਣ ਗਏ ਸਨ-DGP ,
ਹੋਰ ਵੇਖੋ






















