ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲੇ ਪ੍ਰਤਾਪ ਬਾਜਵਾ
ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਮਿਲੇ ਪ੍ਰਤਾਪ ਬਾਜਵਾ
ਪੰਜਾਬ ਚੋਣ ਕਮੀਸ਼ਨਰ ਨੂੰ ਮਿਲੇ ਕਾਂਗਰਸੀ ਲੀਡਰ । ਅੱਜ ਆਪਣੇ ਸਾਥੀਆਂ ਨਾਲ ਚੋਣ ਕਮਿਸ਼ਨ ਪੰਜਾਬ ਨੂੰ ਮੰਗ ਪੱਤਰ ਦੇਣ ਆ ਸੀ । ਪੰਚਾਇਤਾਂ ਭੰਗ ਕਰਨ ਦੀਆਂ ਕਮੀਆਂ ਦੱਸਿਆ । ਜੋ 1-1-23 ਤੋਂ ਕੀਤੀਆਂ ਉਹਨਾ ਵਾਅਦਾ ਕੀਤਾ ਕਿ ਜੋ ਹੁਣ ਦੀ ਲਿਸਟ ਹੋਵੇਗੀ ਉਹ ਲੋਕ ਵੀ ਇਸ ਵਿੱਚ ਐਡ ਕੀਤੇ ਜਾਣਗੇ । ਜੋ ਵੀ ਡੀਸੀ ਦੀ ਵੈਬ ਸਾਈਟ ਤੋ ਵੋਟਰ ਸੋਚੀ ਡਾਉਨਲੋਡ ਕੀਤੀ ਜਾ ਸਕਦੀ ਹੈ । ਕੱਲ ਤੋਂ ਨਾਮਕਰਨ ਸੂਰੂ ਹੋ ਗਏ ਪਰ ਪੰਚਾਇਤ ਸੈਕਟਰੀ ਅਤੇ BDPO ਨੇ ਆਪਣੇ ਫੋਨ ਤੱਕ ਬੰਦ ਕਰ ਲਏ । ਪੰਚਾਇਤ ਸੈਕਟਰੀ ਜਿੰਨਾਂ ਤੋਂ 2-3 ਪਿੰਡ ਹੋਣੇ ਚਾਹੀਦੇ ਹਨ ਪਰ ਉਹਨਾਂ ਕੋਲ 80 ਦੇ ਕਰੀਬ ਪਿੰਡ ਹਨ।ਜੋ SC ਹੈ ਜਿਸ ਕੋਲ ਪਹਿਲੇ ਵਾਲਾ ਸੈਰਕਟੀਫੇਗਟ ਹੀ ਮੰਨ ਲਿਆ ਜਾਵੇਗਾ । ਵੋਟਾਂ ਦੀ ਗਿਣਤੀ ਕੈਮਰਾ ਦੇ ਸਾਹਮਣੇ ਕੀਤੀ ਜਾਵੇ । ਚੋਣਾ ਦਾ ਐਲਾਨ ਹੋਣ ਤੋਂ ਪਹਿਲਾਂ ਸਰਕਾਰ ਨੇ DC ਅਤੇ SDM ਬਦਲ ਦਿੱਤੇ । ਜੋ ਪੰਜਾਬ ਦੇ ਹਲਾਤ ਹਨ ਉਸ ਹਿਸਾਬ ਨਾਲ ਸਰਕਾਰ ਬਹੁਤ ਸਮਾਂ ਚੱਲਣ ਵਾਲੀ ਨਹੀਂ । ਪੰਜਾਬ ਦੇ 13000 ਪਿੰਡਾਂ ਵਿੱਚ ਇਹ ਚੋਣਾਂ ਹੋਣੀਆਂ ਹਨ ਜਿਅਦਾਤਰ ਪੰਜਾਬ ਪਿੰਡਾਂ ਵਿੱਚ ਹੀ ਰਹਿੰਦਾ ਹੈ। ਕੇਂਦਰ ਤੋ ਪੈਸੇ ਲੈ ਲਏ ਪਰ ਕੰਪਣੀਆ ਨੂੰ ਪੈਸੇ ਨਹੀ ਦਿੱਤੇ । ਗਰੀਬ ਲੋਕਾਂ ਦੇ ਕਾਰਡ ਨਵੇ ਬਣਾ ਕਿ ਲੋਕਾ ਨੂੰ ਪ੍ਰਾਈਵੇਟ ਹਸਪਾਤ ਵਿੱਚ ਭੇਜਿਆ ਜਾਵੇ । ਸੁਨੀਲ ਜਾਖੜ ਦੇ ਅਸਤੀਫੇ ਬਾਰੇ ਕਿਹਾ ਕਿ ਰਵਨੀਤ ਬਿਟੂ ਇਹ ਤੇ ਭਾਰੀ ਹੋ ਗਏ ਹਨ । ਹੁਣ ਕਾਂਗਰਸ ਵਿੱਚ ਉਹਨਾਂ ਦੀ ਸ਼ਮੂਲੀਅਤ ਨਹੀ ਹੋ ਸਕਦੀ ਹੈ