Pthankot Ranjit Sagar Dam |ਪਹਾੜਾਂ 'ਚ ਪਾਣੀ ਦਾ ਕਹਿਰ ਲੇਕਿਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ ਪੱਧਰ ਡਿਗਿਆ
Pthankot Ranjit Sagar Dam |ਪਹਾੜਾਂ 'ਚ ਪਾਣੀ ਦਾ ਕਹਿਰ ਲੇਕਿਨ ਪਠਾਨਕੋਟ ਦੇ ਰਣਜੀਤ ਸਾਗਰ ਡੈਮ ਦਾ ਪਾਣੀ ਪੱਧਰ ਡਿਗਿਆ
ਇਸ ਵਾਰ ਜੁਲਾਈ ਵਿੱਚ ਮੌਨਸੂਨ ਦੀ ਬਹੁਤ ਘੱਟ ਬਾਰਿਸ਼ ਹੋਈ ਹੈ, ਜਿਸਦਾ ਅਸਰ ਹੁਣ ਰਣਜੀਤ ਸਾਗਰ ਡੈਮ ਦੀ ਝੀਲ 'ਤੇ ਵੀ ਦਿਸਣ ਲੱਗ ਪਿਆ ਹੈ
ਅਧਿਕਾਰੀਆਂ ਮੁਤਾਬਕ ਡੈਮ ਦਾ ਪਾਣੀ ਦਾ ਪੱਧਰ 491.40 'ਤੇ ਹੈ
ਜੋ ਕਿ ਹੇਠਲੇ ਪੱਧਰ ਤੋਂ ਮਹਿਜ਼ 3 ਮੀਟਰ 73 ਸੈਂਟੀਮੀਟਰ ਉੱਪਰ ਹੈ,
ਅਧਿਕਾਰੀਆਂ ਅਨੁਸਾਰ ਬਰਸਾਤ ਘੱਟ ਹੋਣ, ਬਿਜਲੀ ਅਤੇ ਸਿੰਚਾਈ ਦੀ ਜ਼ਿਆਦਾ ਮੰਗ ਹੋਣ ਕਾਰਨ
ਡੈਮ ਦੇ ਪਾਣੀ ਦਾ ਪੱਧਰ ਇੰਨੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ
ਡੈਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਮੌਨਸੂਨ ਦੇ 2 ਮਹੀਨੇ ਬਾਕੀ ਹਨ,
ਤੇ ਇਨ੍ਹਾਂ 2 ਮਹੀਨਿਆਂ ਵਿਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਹੈ,
ਅਜਿਹਾ ਕਈ ਸਾਲਾਂ ਬਾਅਦ ਹੋਇਆ ਹੈ ਕਿ ਡੈਮ ਦਾ ਪਾਣੀ ਪੱਧਰ ਇੰਨਾ ਘਟਿਆ ਹੈ
ਤੇ ਜੇਕਰ ਝੀਲ ਦੇ ਪਾਣੀ ਦਾ ਪੱਧਰ ਇਸੇ ਤਰ੍ਹਾਂ ਡਿੱਗਦਾ ਰਹਿੰਦਾ ਹੈ ਯਾਨੀ ਡੈੱਡ ਲੈਵਲ 'ਤੇ ਪਹੁੰਚ ਜਾਂਦਾ ਹੈ ਤਾਂ
ਇਸ ਦਾ ਅਸਰ ਬਿਜਲੀ ਉਤਪਾਦਨ 'ਤੇ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ|
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।