(Source: ECI/ABP News)
Punjab Headline: ਏਬੀਪੀ ਸਾਂਝਾ 'ਤੇ ਵੇਖੋ 13 ਜੁਲਾਈ ਦੁਪਹਿਰ 12:30 ਵਜੇ ਦੀਆਂ ਵੱਡੀਆਂ ਖ਼ਬਰਾਂ
ਸ਼੍ਰੀਲੰਕਾ ‘ਚ ਐਮਰਜੈਂਸੀ: ਰਾਸ਼ਟਰਪਤੀ ਦੇ ਦੇਸ਼ ਛੱਡ ਭੱਜਣ ਬਾਅਦ ਸ਼੍ਰੀਲੰਕਾ ‘ਚ ਲੱਗੀ ਐਮਰਜੈਂਸੀ, ਕੋਲੰਬੋ ਚ ਕਰਫਿਊਸ PM ਰਨਿਲ ਬਣੇ ਕਾਰਜਕਾਰੀ ਰਾਸ਼ਟਰਪਤੀ, PM ਹਾਊਸ ਚ ਵੀ ਵੜੇ ਪ੍ਰਦਰਸ਼ਨਕਾਰੀ
ਸਕੌਲਰਸ਼ਿਪ ਘੁਟਾਲੇ ‘ਤੇ ਸਰਕਾਰ ਸਖ਼ਤ: ਫੌਰਸੈਟ ਸਕੈਮ ਚ ਜੇਲ੍ਹ ਚ ਬੈਠੇ ਸਾਬਕਾ ਮੰਤਰੀ ਧਰਮਸੋਤ ਤੇ ਹੋਰ ਸ਼ਿਕੰਜਾ ਕਸਣ ਨੂੰ ਤਿਆਰੀ ਮਾਨ ਸਰਕਾਰ, CM ਨੇ ਮੰਗਵਾਈਆਂ ਕਥਿਤ ਸਕੌਲਰਸ਼ਿਪ ਘੁਟਾਲੇ ਦੀਆਂ ਫਾਈਲਾਂ
5 ਦਿਨ ਦੇ ਰਿਮਾਂਡ ‘ਤੇ ਸ਼ੂਟਰ: ਸਿੱਧੂ ਮੂਸੇਵਾਲਾ ਕਤਲ ਕੇਸ ਦੇ ਸ਼ੂਟਰ ਪ੍ਰਿਯਵਰਤ ਫੌਜੀ ਸਣੇ 4 ਮੁਲਜ਼ਮਾਂ ਨੂੰ ਮਾਨਸਾ ਅਦਾਲਤ ਨੇ 17 ਜੁਲਾਈ ਤੱਕ ਭੇਜਿਆ ਰਿਮਾਂਡ ਤੇ, 4 ਜੁਲਾਈ ਨੂੰ ਮੁਲਜ਼ਮਾਂ ਨੂੰ ਦਿੱਲੀ ਤੋਂ ਪੰਜਾਬ ਲਿਆਈ ਸੀ ਪੁਲਿਸ
ਚੱਕਾ ਜਾਮ, ਮੁਸਾਫਿਰ ਪਰੇਸ਼ਾਨ: PRTC ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਕਰਕੇ ਖੱਜਲ ਖੁਆਰ ਹੋਏ ਮੁਸਾਫਿਰ, ਪੱਕੀ ਨੌਕਰੀ ਅਤੇ ਬਕਾਇਆ ਤਨਖਾਹ ਦੀ ਮੰਗ ਲਈ 2 ਘੰਟੇ ਲਈ ਬੱਸਾਂ ਦਾ ਚੱਕਾ ਜਾਮ
ਮੀਂਹ ਨੇ ਡੋਬੇ ਸਰਕਾਰੀ ਦਾਅਵੇ: ਮੌਨਸੂਨ ਸਾਹਮਣੇ ਬੇਬੱਸ ਨਜ਼ਰ ਆਏ ਸਰਕਾਰੀ ਇੰਤਜ਼ਾਮ ਪਾਣੀ ਪਾਣੀ ਹੋਇਆ ਦੇਸ਼, ਹਿਮਾਚਲ ਦੇ ਕਈ ਇਲਾਕਿਆਂ ਚ ਖੁੱਲੀ ਪ੍ਰਸ਼ਾਸਨ ਦੀ ਪੋਲ,ਮਹਾਰਾਸ਼ਟਰ, ਗੁਜਰਾਤ ਤੇ ਮੱਧ ਪ੍ਰਦੇਸ਼ ਚ ਹੜ ਕਰਕੇ 200 ਤੋਂ ਵੱਧ ਲੋਕਾਂ ਦੀ ਮੌਤ.....
![SGPC ਪ੍ਰਧਾਨ Harjinder Singh Dhami ਦੇ ਅਸਤੀਫ਼ੇ ਦਾ ਵੱਡਾ ਕਾਰਨ? Gurpartap Wadal ਦਾ ਵੱਡਾ ਖ਼ੁਲਾਸਾ!](https://feeds.abplive.com/onecms/images/uploaded-images/2025/02/18/b3cd0e0ba588cad2fb63386133406fdb17398791583201149_original.jpg?impolicy=abp_cdn&imwidth=470)
![Akali Dal|Sri Akal Takhat Sahib|7 ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ,ਹੁਣ ਅੱਗੇ ਕੀ ? |Resign Kirpal Singh](https://feeds.abplive.com/onecms/images/uploaded-images/2025/02/18/df8bd1895084b1797c8b9450be9b881e17398785208131149_original.jpg?impolicy=abp_cdn&imwidth=100)
![Shambhu Border|ਸ਼ੰਭੂ ਤੇ ਖਨੌਰੀ ਮੌੌਰਚੇ SKM ਸਿਆਸੀ ਨੂੰ ਦਿੱਤਾ ਸੱਦਾ](https://feeds.abplive.com/onecms/images/uploaded-images/2025/02/18/eb3ad5117386e882141c99bd8f4fee1a17398782644951149_original.jpg?impolicy=abp_cdn&imwidth=100)
![Sukhbir Badal Daughter Marriage| ਸਿਆਸਤ 'ਚ ਇੱਕ ਦੂਜੇ ਦੇ ਵਿਰੋਧੀ, ਪਰ ਵਿਆਹਾਂ 'ਚ ਇੱਕ ਦੂਜੇ ਦੇ ਕਰੀਬੀ|](https://feeds.abplive.com/onecms/images/uploaded-images/2025/02/18/d2052fcb938f05fa7f4a4b97a4e97be117398750677161149_original.jpg?impolicy=abp_cdn&imwidth=100)
![Faridkot Bus Accident| ਨਾਲੇ 'ਚ ਡਿੱਗੀ ਨਿੱਜੀ ਕੰਪਨੀ ਦੀ ਬਸ, 5 ਲੋਕਾਂ ਦੀ ਮੌਤ](https://feeds.abplive.com/onecms/images/uploaded-images/2025/02/18/4619c2e18ccdcabf0c9c706bdf147a7d17398749501341149_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)