(Source: ECI/ABP News)
Punjab Headline: ਵੇਖੋ 30 ਜੂਨ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ
ਸੈਸ਼ਨ ਦਾ ਆਖਰੀ ਦਿਨ: ਵਿਧਾਨਸਭਾ ਦੇ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ....ਅਗਨੀਪਥ ਯੋਜਨਾ ਅਤੇ PU ਦੇ ਕੇਂਦਰੀਕਰਨ ਖਿਲਾਫ ਮਤਾ ਲੈਕੇ ਆਵੇਗੀ ਸਰਕਾਰ...ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਬੈਠਕ
ਭਗਵਾਨਪੁਰੀਆ ਦਾ ਕੀ ਰੋਲ ?: ਜੱਗੂ ਭਗਵਾਨਪੁਰੀਆ ਦੀ ਮਾਨਸਾ ਕੋਰਟ ਚ ਪੇਸ਼ੀ....ਪੇਸ਼ੀ ਤੋਂ ਪਹਿਲਾਂ ਮੈਡੀਕਲ ਲਈ ਮਾਨਸਾ ਸਿਵਲ ਹਸਪਤਾਲ ਲਿਆਂਦਾ....
ਸ਼ਗੁਨਪ੍ਰੀਤ ਨੂੰ ਮਿਲੇਗੀ ਸੁਰੱਖਿਆ ?: ਮੂਸੇਵਾਲਾ ਦੇ ਮੈਨੇਜਰ ਸ਼ਗੁਨਪ੍ਰੀਤ ਦੀ ਪਟੀਸ਼ਨ ਤੇ ਅੱਜ ਹਾਈਕੋਰਟ ਚ ਸੁਣਵਾਈ....ਅਗਾਊਂ ਜ਼ਮਾਨਤ ਅਤੇ ਸੁਰੱਖਿਆ ਦੀ ਕੀਤੀ ਹੈ ਮੰਗ
ਉਧਵ ਠਾਕਰੇ ਦਾ 'ਸਰੰਡਰ': ਫਲੋਰ ਟੈਸਟ ਤੋਂ ਪਹਿਲਾਂ ਹੀ ਉਧਵ ਠਾਕਰੇ ਨੇ ਕੀਤਾ ਸਰੰਡਰ.... ਮੁੱਖਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ.... ਬੀਜੇਪੀ ਖੇਮੇ ਚ ਖੁਸ਼ੀ ਦੀ ਲਹਿਰ
ਚਲੋ ਬਾਬਾ ਬਰਫ਼ਾਨੀ ਦੇ ਦਰ: ਅਮਰਨਾਥ ਯਾਤਰਾ ਦਾ ਅੱਜ ਤੋਂ ਹੋਇਆ ਆਗਾਜ਼....ਭੋਲੇਨਾਥ ਦੇ ਦਰਸ਼ਨਾਂ ਨੂੰ ਲੈਕੇ ਸ਼ਰਧਾਲੂਆਂ ਚ ਨਜ਼ਰ ਆਇਆ ਭਾਰੀ ਉਤਸ਼ਾਹ
![ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!](https://feeds.abplive.com/onecms/images/uploaded-images/2025/02/17/87c7969395bfbe58c1f7a2efe73f371c1739803716934370_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)