ਪੜਚੋਲ ਕਰੋ
Advertisement
ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦਾ ਓਪਰੇਸ਼ਨ, ਪਿਛਲੇ 2 ਸਾਲਾਂ 'ਚ 2300 ਕਿੱਲੋ ਹੈਰੋਇਨ ਬਰਾਮਦ
ਨਸ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਦਾ ਓਪਰੇਸ਼ਨ, ਪਿਛਲੇ 2 ਸਾਲਾਂ 'ਚ 2300 ਕਿੱਲੋ ਹੈਰੋਇਨ ਬਰਾਮਦ
ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਦੇ ਵੱਲੋਂ ਅੱਜ ਆਪਰੇਸ਼ਨ ਕਾਸੋ ਨੂੰ ਲੀਡ ਕੀਤਾ ਗਿਆ ਹੈ । ਉਨਾ ਜਾਣਕਾਰੀ ਦਿੱਤੀ ਕਿ 26 ਪਰਚੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਅੱਜ ਦਰਜ ਕੀਤੇ ਜਾ ਚੁੱਕੇ ਹਨ। ਵੱਡੀ ਮਾਤਰਾ ਦੇ ਵਿੱਚ ਡਰੱਗਸ ਰਿਕਵਰੀ ਵੀ ਹੋਈਆਂ, ਅਸੀਂ ਇਸ ਤਰ੍ਹਾਂ ਦੇ ਚੈਕਿੰਗ ਅੱਗੇ ਵੀ ਕਰਦੇ ਰਹਾਂਗੇ ।ਜਿੱਥੇ ਇੱਕ ਪਾਸੇ ਅਸੀਂ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਅਤੇ ਸਾਡੇ ਨਾਲ ਸੁਚਨਾ ਸਾਂਝੀ ਕਰਨ ਅਤੇ ਦੂਜੇ ਪਾਸੇ ਜਿਹੜੇ ਨਸ਼ੇ ਦੇ ਤਸਕਰ ਜਾਂ ਸਮਗਲਰ ਹਨ ਜਾਂ ਡਰਗ ਪੈਡਲਰਸ ਹਨ ਇਹਨਾਂ ਦੀ ਜਾਇਦਾਦ ਫੋਰਫੀਟ ਕਰਕੇ ਅਸੀਂ ਜਿਵੇਂ ਐਨਡੀਪੀਐਸ ਦੇ ਅਧੀਨ ਅਸੀਂ ਇਹ ਵੀ ਵੱਡੀ ਮਾਤਰਾ ਦੇ ਵਿੱਚ ਕਾਰਵਾਈ ਕਰਾਂਗੇ । ਸਾਡਾ ਇੱਕ ਤੰਤਰ ਹੈ ਜਿਹੜਾ ਇਹ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਕਿੱਥੇ ਜਿਆਦਾ ਨਸ਼ੇ ਦੀ ਸਪਲਾਈ ਹੋ ਰਹੀ ਹੈ ਕਿੱਥੇ ਜਿਆਦਾ ਖਪਤ ਹੋ ਰਹੀ ਹੈ ।
Tags :
PUNJAB POLICEਪੰਜਾਬ
Fazilka Police | 'ਨਸ਼ਾ ਤਸਕਰਾਂ ਦੇ ਜ਼ਮਾਨਤੀ ਨਾ ਬਣੋ'-ਫ਼ਾਜ਼ਿਲਕਾ ਪੁਲਿਸ ਦਾ 'ਮਿਸ਼ਨ ਨਿਸ਼ਚੈ'
SGPC vs Dera Clash | ਜ਼ਮੀਨੀ ਵਿਵਾਦ ਨੂੰ ਲੈ ਕੇ SGPC ਤੇ ਡੇਰਾ ਮਹੰਤ ਪ੍ਰਬੰਧਕਾਂ ਵਿਚਕਾਰ ਖ਼ੂਨੀ ਝੜਪ
SAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir Badal
Tarantaran | ਨਹਿਰ 'ਚ ਪਿਆ ਪਾੜ, 200 ਏਕੜ ਦੇ ਕਰੀਬ ਫ਼ਸਲ ਖ਼ਰਾਬ
Daljit Cheema Reply | 'ਸੁਖਬੀਰ ਬਾਦਲ ਨੇ ਖੁਦ ਕਿਹਾ - ਮੈਂ ਪ੍ਰਧਾਨਗੀ ਛੱਡ ਦਿੰਦਾ ਹਾਂ...'
View More
Advertisement
ਟਾਪ ਹੈਡਲਾਈਨ
ਧਰਮ
ਸਿਹਤ
ਸਿਹਤ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement