ਪੜਚੋਲ ਕਰੋ

Punjab Weather| ਪਹਿਲਾਂ ਧੁੰਦ , ਹੁਣ ਗੜੇ, ਦੇਖੋ ਪੰਜਾਬ ਦਾ ਹਾਲ, ਮੌਸਮ ਦਾ ਬਦਲਿਆ ਮਿਜਾਜ਼

#Punjab #Weather #Snowfall #hailstorm #Rain #Weatherchange #abpsanjha #abplive 

ਪਹਿਲਾਂ ਧੁੰਦ ਅਤੇ ਹੁਣ ਪੰਜਾਬ ਵਿੱਚ ਗੜੇ ਪਏ ਹਨ ਕਿਉਂਕਿ ਮੌਸਮ ਮਿਜਾਜ਼ ਬਦਲ ਗਿਆ ਹੈ, ਮੋਗਾ ਵਿੱਚ ਬਾਰਿਸ਼ ਤੋਂ ਬਾਅਦ ਇੱਥੇ ਗੜੇਬਾਰੀ ਵੀ ਹੋਈ ਹੈ, ਪੰਜਾਬ ਦੇ ਬਾਕੀ ਇਲਾਕਿਆਂ ਦਾ ਵੀ ਇਹੀ ਹਾਲ ਕਈ ਥਾਵਾਂ ਤੇ ਕਣੀਆਂ ਪਈਆਂ ਹਨ ਅਤੇ ਕਈਆਂ ਤੇ ਵੱਧ ਮੀਂਹ ਪਿਆ ਹੈ ਪਰ ਗੜਿਆਂ ਤੋਂ ਅੰਦਾਜਾ ਲਾਓ ਕਿ ਮੌਸਮ ਕਿਸ ਕਦਰ ਬਦਲਿਆ ਹੈ, ਲੰਘੇ ਲਗਭਗ ਇੱਕ ਮਹੀਨੇ ਤੋਂ ਪੰਜਾਬ ਧੁੰਦ ਹੇਠ ਲੁਕਿਆ ਰਿਹਾ ਅਤੇ ਹੁਣ ਮੌਸਮ ਨੇ ਕੁਝ ਇਸ ਤਰ੍ਹਾਂ ਨਾਲ ਕਰਵਟ ਲਈ ਹੈ, ਪੰਜਾਬ ਤੋਂ ਅਗਾਂਹ ਦਿੱਲੀ ਦਾ ਵੀ ਇਹੀ ਹਾਲ ਹੈ ਲੰਘੇ ਕੱਲ ਤੋਂ ਇੱਥੇ ਵੀ ਮੀਂਹ ਅਤੇ ਗੜੇਬਾਰੀ ਹੋ ਰਹੀ , ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਤਾਂ ਪਹਾੜੀ ਇਲਾਕਿਆਂ ਨੂੰ ਬਰਫ ਨੇ ਗੁਲਜ਼ਾਰ ਕਰ ਦਿੱਤਾ, ਹਿਮਾਚਲ ਤੋਂ ਲੈ ਕੇ ਜੂੰਮ ਤੱਕ ਬਰਬਫਾਰੀ ਹੋ ਰਹੀ ਹੈ ,ਵਾਦੀ ਅਤੇ ਘਾਟੀ ਦੇ ਲੋਕ ਸੈਰ ਸਪਾਟੇ ਅਤੇ ਫਸਲਾਂ ਲਈ ਬਰਫਬਾਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਜਨਵਰੀ ਦਾ ਮਹੀਨਾ ਇੰਤਜ਼ਾਰ ਵਿੱਚ ਲੰਘ ਗਿਆ ਪਰ ਹੁਣ ਵਾਦੀ ਬਰਫ ਨਾਲ ਗੁਲਜ਼ਾਰ ਹੈ | 

Subscribe Our Channel: ABP Sanjha 
https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:   
 / abpsanjha   Facebook:  
 / abpsanjha   Twitter:  
 / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...

ਵੀਡੀਓਜ਼ ਪੰਜਾਬ

ਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

ਸ਼ਾਟ ਵੀਡੀਓ ਪੰਜਾਬ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ|| ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਮਜੀਠੀਆ ਨਾਲ ਡਟਿਆ ਯੂਥ ਅਕਾਲੀ ਦਲ|SGPC|AMRITSARਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ
Advertisement

ਟਾਪ ਹੈਡਲਾਈਨ

FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ

Farmer Protest: ਚੰਡੀਗੜ੍ਹ ਨਹੀਂ ਆਉਣ ਦਿੱਤੇ ਤਾਂ ਕਿਸਾਨਾਂ ਨੇ ਘਰਾਂ 'ਚ ਹੀ ਘੇਰੇ ਵਿਧਾਇਕ ਤੇ ਮੰਤਰੀ, ਪੁਲਿਸ ਬਲ ਤੈਨਾਤ, SKM ਨੇ ਕਰ ਦਿੱਤਾ ਵੱਡਾ ਐਲਾਨ

IPL 2025: ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, ਇਸ ਸਟਾਰ ਖਿਡਾਰੀ ਨੇ IPL ਤੋਂ ਵਾਪਸ ਲਿਆ ਨਾਮ; ਜਾਣੋ ਵਜ੍ਹਾ

ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਰਾਤੋ-ਰਾਤ ਤਾਜਪੋਸ਼ੀ ਖਿਲਾਫ ਨਿਹੰਗ ਜਥੇਬੰਦੀਆਂ ਦਾ ਵੱਡਾ ਐਲਾਨ

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ

Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ

Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'

Embed widget