ਡਿਪੋਰਟ ਕੀਤੇ ਸਿੱਖ ਨੌਜਵਾਨਾਂ ਨਾਲ ਧੱਕਾ! ਅੰਮ੍ਰਿਤਪਾਲ ਸਿੰਘ ਦਾ ਵੱਡਾ ਐਲਾਨ
ਡਿਪੋਰਟ ਹੋਏ ਪੰਜਾਬੀਆਂ ਦੇ ਪੱਖ ਚ ਆਏ ਨੇ ਅੰਮ੍ਰਿਤ ਭਾਲ ਤੇ ਕਰ ਦਿੱਤਾ ਏ ਵੱਡਾ ਐਲਾਨ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ 104 ਭਾਰਤੀਆਂ ਨੂੰ ਅਮਰੀਕਾ ਨੇ ਡਿਪੋਰਟ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਦੇ ਹੱਥਾਂ ਦੇ ਵਿੱਚ ਜੰਜੀਰਾਂ ਲਾ ਕੇ ਬੇੜੀਆਂ ਪਾ ਕੇ ਉਹਨਾਂ ਨੂੰ ਭਾਰਤ ਲਿਆਂਦਾ ਗਿਆ। ਜਿਸ ਦੇ ਵਿੱਚ 30 ਦੀ ਗਿਣਤੀ ਪੰਜਾਬੀਆਂ ਦੀ ਸੀ। ਇੱਕ ਪਾਸੇ ਸਰਕਾਰਾਂ ਦੇ ਵੱਲੋਂ ਤੇ ਵਿਰੋਧੀ ਧਿਰਾਂ ਦੇ ਵੱਲੋਂ ਵੀ। ਹੈ ਭਾਈ ਸਾਹਿਬ ਨੇ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਦੁਬਾਰਾ ਅਮਰੀਕਾ ਦਾ ਜਹਾਜ਼ ਪੰਜਾਬ ਉਤਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਇਕੱਠੇ ਹੋ ਕੇ ਰਨਵੇ ਬਲੋਕ ਕਰ ਦੇਵੋ। ਅਸੀਂ ਟਰੰਪ ਪ੍ਰਸ਼ਾਸ਼ਨ ਦਾ ਇਹ ਧੱਕਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਤੇ ਅਮਰੀਕਾ ਦੀ ਧਰਤੀ ਤੋਂ ਇੱਕ ਵੀ ਸਿੱਖ ਡਿਪੋਟ ਨਹੀਂ ਹੋਣ ਦਿੱਤਾ ਜਾਵੇਗਾ। ਭਾਈ ਸਾਹਿਬ ਨੇ ਇਹ ਵੀ ਕਿਹਾ ਕਿ ਜੇਕਰ ਟਰੰਪ ਪ੍ਰਸ਼ਾਸ਼ਨ ਨਹੀਂ ਮੰਨਦਾ ਅਤੇ ਜਦੋਂ ਅਸੀਂ ਸੱਤਾ ਦੇ ਵਿੱਚ ਆ ਜਾਵਾਂਗੇ ਤਾਂ ਸਾਡੇ ਅਮਰੀਕੀ। ਦੇ ਨਾਲ ਸਬੰਧਾਂ ਦੇ ਵਿੱਚ ਖਟਾਸ ਆਵੇਗੀ ਅਤੇ ਇਹ ਰਿਸ਼ਤੇ ਬਿਹਤਰ ਨਹੀਂ ਹੋ ਸਕਣਗੇ। ਮੈਂ ਤਰਸੀਮ ਸਿੰਘ ਨੇ ਇਹ ਸੁਨੇਹਾ ਭਾਈ ਸਾਹਿਬ ਦੇ ਕਹਿਣ ਤੇ ਇੱਕ ਪੱਤਰ ਜਰੀਏ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਤਾਂ ਇਹ ਸੁਨੇਹਾ ਜਿਹੜਾ ਹੈ ਉਹ ਅੰਮ੍ਰਿਤ ਪਾਲ ਦਾ ਸਿੱਧੇ ਤੌਰ ਤੇ ਹੈ ਜਿਸ ਦੇ ਵਿੱਚ ਟਰੰਪ ਸਰਕਾਰ ਦੇ ਉੱਤੇ ਗੁੱਸਾ ਜਾਹਿਰ ਕਰ ਰਹੇ ਨੇ ਪਰ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਸਰਕਾਰ ਵੀ ਟਰੰਪ ਦੇ ਇਸ ਰਵਈਏ ਦਾ ਵਿਰੋਧ ਕਰ ਰਹੀ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਜੋ ਡਿਪੋਟ ਹੋ ਕੇ ਪੰਜਾਬੀਆਂ ਨੇ ਉਹਨਾਂ ਦੇ ਪੱਖ ਦੇ ਵਿੱਚ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।ਪੀ ਸਾਂਝਾ।






















