ਫੇਮਾ ਦੀ ਉਲੰਘਣਾ ਮਾਮਲੇ 'ਚ ਰਣਇੰਦਰ ਹੋਏ ਈਡੀ ਸਾਹਮਣੇ ਪੇਸ਼. ਰਣਇੰਦਰ ਸਿੰਘ ਨੂੰ ED ਨੇ ਤੀਸਰੀ ਵਾਰ ਭੇਜਿਆ ਸੀ ਸੰਮਨ.ਦੋ ਵਾਰ ਰਣਇੰਦਰ ਸਿੰਘ ਨਹੀਂ ਹੋਏ ਸੀ ਪੇਸ਼